ਖਿਆਲਾ ਪਿੰਡ

ਜਲੰਧਰ ਜ਼ਿਲ੍ਹੇ ਦਾ ਪਿੰਡ

ਖਿਆਲਾ ਪਿੰਡ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਆਦਮਪੁਰ ਨੇੜੇ ਇੱਕ ਪਿੰਡ ਹੈ।

ਖਿਆਲਾ ਪਿੰਡ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਜਲੰਧਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144 104

ਭੂਗੋਲ ਸੋਧੋ

ਖਿਆਲਾ ਦੁਆਬਾ, ਪੰਜਾਬ ਦੇ ਉਪਜਾਊ ਮੈਦਾਨੀ ਇਲਾਕੇ ਵਿੱਚ ਸਥਿਤ ਹੈ। ਇਸ ਪਿੰਡ ਦੇ ਨਾਲ ਡਰੌਲੀ ਕਲਾਂ, ਪਧਿਆਣਾ (ਪੱਛਮੀ), ਦਮੁੰਡਾ ਅਤੇ ਡਰੌਲੀ ਖੁਰਦ (ਪੂਰਬੀ) ਦੇ ਬੰਨੇ ਲਗਦੇ ਹਨ।

ਹਵਾਲੇ ਸੋਧੋ