ਗੁਰੂਤਾ-ਪ੍ਰਵੇਗ ਜਦੋਂ ਕੋਈ ਵਸਤੂ ਧਰਤੀ ਵੱਲ ਸਤੰਤਰ ਰੂਪ ਵਿੱਚ ਕੇਵਲ ਗੁਰੂਤਾਕਰਸ਼ਣ ਦੇ ਕਾਰਨ ਡਿਗਦੀ ਹੈ ਤਾਂ ਇਸ ਦੇ ਪ੍ਰਵੇਗ ਵਿੱਚ ਅੰਤਰ ਹੁੰਦਾ ਹੈ ਇਸ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੇ ਅੱਖਰ g ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਇਕਾਈ (ਸੰਕੇਤਕ, m/s2 or m·s−2) ਹੈ।[1] (g =9.80665 m/s2 (about 32.1740 ft/s2)

ਗਤੀ ਦਾ ਦੂਜਾ ਨਿਯਮ ਦੇ ਅਨੁਸਾਰ ਪੁੰਜ ਅਤੇ ਪ੍ਰਵੇਗ ਦਾ ਗੁਣਨਫਲ ਬਲ ਹੁੰਦਾ ਹੈ।

ਗਤੀ ਦੇ ਦੂਜੇ ਨਿਯਮ ਅਨੁਸਾਰ, F = ma,
ਇੱਥੇ a ਪ੍ਰਵੇਗ ਹੈ, ਗੁਰੂਤਾਕਰਸ਼ਣ ਬਲ ਦੇ ਕਾਰਨ ਡਿੱਗਦੀ ਹੋਈ ਵਸਤੂ ਵਿੱਚ ਪ੍ਰਵੇਗ ਪੈਦਾ ਹੁੰਦਾ ਹੈ ਇਸ ਲਈ ਗੁਰੂਤਾਕਰਸ਼ਣ ਬਲ ਦਾ ਮਾਨ ਗੁਰੂਤਾ-ਪ੍ਰਵੇਗ g ਅਤੇ ਪੁੰਜ M ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਅਰਥਾਤ
ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਦੇ ਅਨੁਸਾਰ
ਦੋਨੋ ਸਮੀਕਰਣ ਤੋਂ
ਜਾਂ

ਜਿੱਥੇ M ਧਰਤੀ ਦਾ ਪੁੰਜ r ਧਰਤੀ ਅਤੇ ਵਸਤੂ ਦੇ ਵਿਚਕਾਰ ਦੂਰੀ ਹੈ। ਮੰਨ ਲਈ ਵਸਤੂ ਧਰਤੀ ਦੀ ਸਤ੍ਹਾ ਦੇ ਨੇੜੇ ਹੈ ਤਾਂ r ਦਾ ਮੁੱਲ ਧਰਤੀ ਦਾ ਅਰਥ ਵਿਆਸ ਦੇ ਬਰਾਬਰ ਹੋਵੇਗੀ।

g ਦਾ ਮਾਨ ਸੋਧੋ

 

ਧਰਤੀ ਦਾ ਪੁੰਜ M=6×1024 kg

ਗੁਰੂਤਾਕਰਸ਼ਣ ਸਥਿਰ ਅੰਕ G,
ਧਰਤੀ ਦਾ ਅਰਥ ਵਿਆਸ (ਮੀਟਰ), r,
g ਦਾ ਮਾਨ
 

ਹਵਾਲੇ ਸੋਧੋ

  1. The international system of units (SI) (PDF) (2008 ed.). United States Department of Commerce, NIST Special Publication 330. p. 51. Archived from the original (PDF) on 2016-06-03. Retrieved 2014-06-05. {{cite book}}: Unknown parameter |dead-url= ignored (|url-status= suggested) (help)