ਗੋਪੀ ਚੰਦ ਭਾਰਗਵ (ਅੰਗਰੇਜ਼ੀ Gopi Chand Bhargava) (8 ਮਾਰਚ 1889 – 1966) ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਸਨ। ਆਪ ਤਿਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਹਿਲੀ ਵਾਰ 15 ਅਗਸਤ 1947 ਤੋਂ 13 ਅਪਰੈਲ 1949 ਦੁਜੀ ਵਾਰ 18 ਅਕਤੂਬਰ 1949 ਤੋਂ 20 ਜੂਨ 1951 ਅਤੇ ਤੀਜੀ ਵਾਰ 21 ਜੂਨ 1964 ਤੋਂ 6 ਜੁਲਾਈ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਨੇ ਜਲ੍ਹਿਆਂਵਾਲਾ ਬਾਗ਼ ਕਤਲਾਮ ਦਾ ਸਮਾਰਗ ਬਣਵਾਇਆ।

ਗੋਪੀ ਚੰਦ ਭਾਰਗਵ
ਮੁੱਖ ਮੰਤਰੀ
ਦਫ਼ਤਰ ਵਿੱਚ
15 ਅਗਸਤ 1947 – 13 ਅਪਰੈਲ 1949
ਤੋਂ ਬਾਅਦਭੀਮ ਸੈਣ ਸੱਚਰ
ਦਫ਼ਤਰ ਵਿੱਚ
18 ਅਕਤੂਬਰ 1949 – 20 ਜੂਨ 1951
ਤੋਂ ਪਹਿਲਾਂਭੀਮ ਸੈਣ ਸੱਚਰ
ਤੋਂ ਬਾਅਦਗਵਰਨਰ
ਦਫ਼ਤਰ ਵਿੱਚ
21 ਜੂਨ 1964 – 6 ਜੁਲਾਈ 1964
ਤੋਂ ਪਹਿਲਾਂਗਵਰਨਰ
ਤੋਂ ਬਾਅਦਪਰਤਾਪ ਸਿੰਘ ਕੈਰੋਂ
ਨਿੱਜੀ ਜਾਣਕਾਰੀ
ਜਨਮ8 ਮਾਰਚ 1889
ਮੌਤ1966
ਰਿਹਾਇਸ਼ਚੰਡੀਗੜ੍ਹ