ਚਿਲਕਾ ਝੀਲ ਉੜੀਸਾ ਪ੍ਰਦੇਸ਼ ਦੇ ਸਮੁੰਦਰੀ ਅਪ੍ਰਵਾਹੀ ਪਾਣੀ ਵਿੱਚ ਬਣੀ ਇੱਕ ਝੀਲ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਸਮੁੰਦਰੀ ਝੀਲ ਹੈ।[3][4] ਇਸਨੂੰ ਚਿਲਿਕਾ ਝੀਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਲਗੂਨ ਹੈ ਅਤੇ ਉੜੀਸਾ ਦੇ ਕਿਨਾਰੀ ਭਾਗ ਵਿੱਚ ਨਾਸ਼ਪਾਤੀ ਦੀ ਆਕ੍ਰਿਤੀ ਵਿੱਚ ਨਗਰੀ ਜਿਲ੍ਹੇ ਵਿੱਚ ਸਥਿਤ ਹੈ। ਇਹ 70 ਕਿਲੋਮੀਟਰ ਲੰਬੀ ਅਤੇ 30 ਕਿਲੋਮੀਟਰ ਚੌੜੀ ਹੈ। ਇਹ ਸਮੁੰਦਰ ਦਾ ਹੀ ਇੱਕ ਭਾਗ ਹੈ ਜੋ ਮਹਾਨਦੀ ਦੁਆਰਾ ਲਿਆਈ ਗਈ ਮਿੱਟੀ ਦੇ ਜਮਾਂ ਹੋ ਜਾਣ ਨਾਲ ਸਮੁੰਦਰ ਤੋਂ ਵੱਖ ਹੋਕੇ ਇੱਕ ਛੀਛਲੀ ਝੀਲ ਦਾ ਰੂਪ ਧਾਰ ਗਈ ਹੈ। ਦਸੰਬਰ ਤੋਂ ਜੂਨ ਤੱਕ ਇਸ ਝੀਲ ਦਾ ਪਾਣੀ ਖਾਰਾ ਰਹਿੰਦਾ ਹੈ ਪਰ ਵਰਖਾ ਰੁੱਤ ਵਿੱਚ ਇਸ ਦਾ ਪਾਣੀ ਮਿੱਠਾ ਹੋ ਜਾਂਦਾ ਹੈ। ਇਸ ਦੀ ਔਸਤ ਗਹਿਰਾਈ 3 ਮੀਟਰ ਹੈ।

ਚਿਲਕਾ ਝੀਲ
ਗੁਣਕ19°43′N 85°19′E / 19.717°N 85.317°E / 19.717; 85.317
Typeਖਾਰੇ ਪਾਣੀ ਦੀ
Primary inflows35 ਧਾਰਾਵਾਂ, ਭਾਰਗਵੀ, ਦਯਾ, ਮਕਰ, ਮਾਲਾਗੁਨੀ ਅਤੇ ਨੂਨਾ ਨਦੀਆਂ[1]
Primary outflowsਅਰਾਖਾਕੁਡਾ ਵਿੱਚ ਪੂਰਵ ਮੁਖ਼, ਸਤਪਾੜਾ ਵਿੱਚ ਨਵੀਨ ਮੁਖ਼, ਬੰਗਾਲ ਦੀ ਖਾੜੀ ਦੇ ਵੱਲ
Catchment area3,560 km2 (1,374.5 sq mi)
Basin countriesਭਾਰਤ
ਵੱਧ ਤੋਂ ਵੱਧ ਲੰਬਾਈ64.3 km (40.0 mi)
Surface areaਨਿਊਨਤਮ.: 740 km2 (285.7 sq mi)
ਉਚਤਮ: 1,165 km2 (449.8 sq mi)
ਵੱਧ ਤੋਂ ਵੱਧ ਡੂੰਘਾਈ4.2 m (13.8 ft)
Water volumekm3 (3,200,000 acre⋅ft)
Surface elevation0 – 2 m (6.6 ft)
Islands223 ਕਿ.ਮੀ.2 (86 ਮੀ.2):
ਬੜਾਕੁਦਾ, ਹਨੀਮੂਨ, ਕਾਲੀਜਯ ਪਰਬਤ, ਕੰਤਪੰਥ, ਕ੍ਰਿਸ਼ਣਪ੍ਰਸਾਦਰਹ (ਪੂਰਵ:ਿਕੁਦ), ਨਲਬਾਣ, ਨੁਵਾਪਾੜਾ ਤਥਾ ਸਾਨਕੁਦ
Settlementsਪੁਰੀ ਤਥਾ ਸਤਪਾੜਾ[2]
ਹਵਾਲੇ[1][2]
ਚਿਲਕਾ ਝੀਲ

ਗੈਲਰੀ ਸੋਧੋ

ਹਵਾਲੇ ਸੋਧੋ

  1. 1.0 1.1 Tripati, Sila (2008-02-10). "Stone anchors along the coast of Chilika Lake: New light on the maritime activities of Orissa, India" (PDF). CURRENT SCIENCE. VOL. 94 (NO. 3). Bangalore: Indian Academy of Sciences: 386–390. {{cite journal}}: |issue= has extra text (help); |volume= has extra text (help); Unknown parameter |coauthors= ignored (|author= suggested) (help)
  2. 2.0 2.1 Mohanty, Prof. Prafulla Kumar (2008-6). "Dolphins of Chilika" (PDF). Orissa Review. Govt. of Orissa: 21–26. Archived from the original (PDF) on 2009-04-10. Retrieved 2015-01-10. {{cite journal}}: Check date values in: |date= (help); Unknown parameter |coauthors= ignored (|author= suggested) (help); Unknown parameter |dead-url= ignored (|url-status= suggested) (help)
  3. Forest and Environment Department. "Chilika". Wildlife Conservation in Orissa. Govt of Orissa. Archived from the original on 2013-07-01. Retrieved 2008-12-21. {{cite web}}: Unknown parameter |dead-url= ignored (|url-status= suggested) (help)
  4. "Inventory of wetlands" (PDF). Govt. of India. Retrieved 2008-12-09. {{cite web}}: Text "pp.314-318" ignored (help)