ਛਪਾਈ ਇੱਕ ਪ੍ਰਕਿਰਿਆ ਹੈ ਜਿਸ ਰਾਹੀਂ ਲਿਖਤਾਂ ਅਤੇ ਤਸਵੀਰਾਂ ਨੂੰ ਦੁਬਾਰਾ ਉਤਪੰਨ ਕੀਤਾ ਜਾਂਦਾ ਹੈ। ਲੱਕੜ ਦੇ ਠੱਪਿਆਂ ਨਾਲ ਸਭ ਤੋਂ ਪਹਿਲਾਂ ਚੀਨ ਵਿੱਚ 220 ਤੋਂ ਪਹਿਲਾਂ ਛਪਾਈ ਹੁੰਦੀ ਆ ਰਹੀ ਹੈ।[1] ਬਾਅਦ ਵਿੱਚ ਚੀਨ ਦੇ ਬੀ ਸ਼ੰਗ ਨੇ ਹਿਲਣ ਵਾਲੀ ਛਪਾਈ ਦੀ ਕਾਢ ਕੀਤੀ।[2] ਜੋਹਾਨਸ ਗੂਤਨਬਰਗ ਨੇ 15ਵੀਂ ਸਦੀ ਵਿੱਚ ਪੱਛਮੀ ਭਾਸ਼ਾਵਾਂ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਬਣਾਈ।[3]

ਹਵਾਲੇ ਸੋਧੋ

  1. Shelagh Vainker in Anne Farrer (ed), "Caves of the Thousand Buddhas", 1990, British Museum publications,।SBN 0-7141-1447-2
  2. "Great Chinese।nventions". Minnesota-china.com. Archived from the original on ਦਸੰਬਰ 3, 2010. Retrieved July 29, 2010. {{cite web}}: Unknown parameter |dead-url= ignored (|url-status= suggested) (help)
  3. Rees, Fran. Johannes Gutenberg:।nventor of the Printing Press