ਜੀ-ਮੇਲ ਗੂਗਲ ਦੀ ਈ-ਚਿੱਠੀ ਜਾਂ ਈ-ਮੇਲ ਭੇਜਣ ਜਾਂ ਪ੍ਰਾਪਤ ਕਰਨ ਵਾਲੀ ਸੇਵਾ ਦਾ ਨਾਂ ਹੈ। ਵਰਤੋਂਕਾਰ ਗੂਗਲ ਦੀ ਸਨਾਖ਼ਤ(ID) ਰਾਹੀਂ ਇਸ ਸੇਵਾ ਦਾ ਆਨੰਦ ਲੈ ਸਕਦੇ ਹਨ।

ਜੀ-ਮੇਲ
ਸਾਈਟ ਦੀ ਕਿਸਮ
ਵੈੱਬਮੇਲ
ਉਪਲੱਬਧਤਾ72 ਭਾਸ਼ਾਵਾਂ
ਮਾਲਕਗੂਗਲ
ਲੇਖਕਪੌਲ ਬੁਸ਼ੈੱਟ
ਵੈੱਬਸਾਈਟmail.google.com
ਵਪਾਰਕਹਾਂ
ਰਜਿਸਟ੍ਰੇਸ਼ਨਲੋੜੀਂਦਾ
ਵਰਤੋਂਕਾਰ900 ਮਿਲੀਅਨ (ਮਈ 2015)
ਜਾਰੀ ਕਰਨ ਦੀ ਮਿਤੀਅਪਰੈਲ 1,2004, 20 ਸਾਲ, 16 ਦਿਨ
ਮੌਜੂਦਾ ਹਾਲਤਆੱਨਲਾਈਨ
Content license
Proprietary