ਜੋਡੀ ਵਿਲੀਅਮਜ (ਜਨਮ 1950) ਇੱਕ ਅਮੇਰਿਕਨ ਰਾਜਨੀਤਿਕ ਕਾਰਜ ਕਰਤਾ ਹੈ। ਉਹ ਸੰਸਾਰ ਵਿੱਚ ਖਤਰਨਾਕ ਵਿਸਫੋਟਕ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਕੰਮ ਲਈ ਜਾਣੀ ਜਾਂਦੀ ਹੈ। ਉਸਦਾ ਵਿਚਾਰ ਹੈ ਕੀ ਸੰਸਾਰ ਵਿੱਚ ਸੁਰੱਖਿਆ ਦੇ ਨਵੇਂ ਅਤੇ ਲਾਹੇਵੰਦ ਤਰੀਕੇ ਅਪਣਾਏ ਜਾਣ। 1997 ਵਿੱਚ ਵਿਲੀਅਮਜ ਨੂੰ ਖਤਰਨਾਕ ਵਿਸਫੋਟਕ ਉੱਤੇ ਪਬੰਧੀ ਲਗਵਾਉਣ ਅਤੇ ਉਸਦਾ ਸਫ਼ਾਇਆ ਕਰਵਾਉਣ ਲਈ ਨੋਬਲ ਪੁਰਸਕਾਰ ਦਿੱਤਾ ਗਿਆ।

ਜੋਡੀ ਵਿਲੀਅਮਜ
ਮਈ 2010 ਵਿੱਚ ਵਿਲੀਅਮਜ
ਜਨਮ (1950-10-09) ਅਕਤੂਬਰ 9, 1950 (ਉਮਰ 73)
ਰਾਸ਼ਟਰੀਅਤਾਯੁਨੀਟੇਡ ਸਟੇਟਸ
ਸਿੱਖਿਆ
ਲਈ ਪ੍ਰਸਿੱਧ1997 ਨੋਬਲ ਅਮਨ ਪੁਰਸਕਾਰ

ਸਿੱਖਿਆ ਦਾ ਦੌਰ ਸੋਧੋ

ਵਿਲੀਅਮਜ ਨੇ 2007 ਵਿੱਚ ਯੂਨੀਵਰਸਿਟੀ ਆਫ ਹੌਸਟਨ ਦੇ ਗ੍ਰੇਜੁਏਟ ਕਾਲਜ ਤੋਂ ਸਮਾਜਿਕ ਨਿਆਂ ਅਤੇ ਅਮਨ ਵਿੱਚ ਪ੍ਰੋਫ਼ੇੱਸਰੀ ਪਾਸ ਕੀਤੀ।[1]

ਹੋਰ ਦੇਖੋ ਸੋਧੋ

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ