ਜੋਸਫ਼ ਹੈੱਲਰ' (1 ਮਈ, 1923 - 12 ਦਸੰਬਰ, 1999) ਇੱਕ ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ, ਅਤੇ ਨਾਟਕਕਾਰ ਸੀ। ਉਹ ਆਪਣੇ ਮਸ਼ਹੂਰ ਵਿਅੰਗ ਨਾਵਲ ਕੈਚ-22 ਲਈ ਜਾਣਿਆ ਜਾਂਦਾ ਹੈ।

ਜੋਸਫ਼ ਹੈੱਲਰ
ਜਨਮ1 ਮਈ 1923
ਬਰੂਕਲਿਨ, ਨਿਊਯਾਰਕ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਾਟਕਕਾਰ, ਫਿਲਮ ਸਕਰਿਪਟ ਲੇਖਕ[1]
ਸ਼ੈਲੀਵਿਅੰਗ
ਪ੍ਰਮੁੱਖ ਕੰਮਕੈਚ-22,
ਸਮਥਿੰਗ ਹੈੱਪਨਡ
ਦਸਤਖ਼ਤ

ਹਵਾਲੇ ਸੋਧੋ

  1. Fine, Richard A (November 24, 2010), "Joseph Heller", Critical Survey of Long Fiction, EBSCO.