ਵਿਲੀਅਮ ਹੇਵਾਤ "ਹਿਊ" ਮੈਕਲੋਡ (2 ਅਗਸਤ 1932 – 20 ਜੁਲਾਈ 2009) ਨਿਊਜੀਲੈਂਡ ਦਾ ਵਿਦਵਾਨ ਸੀ, ਜਿਸ ਨੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਲਿਖਿਆ। ਉਸ ਨੇ ਸਿੱਖ ਪਛਾਣ, ਸਿੱਖ ਇਤਿਹਾਸ ਅਤੇ ਸਿੱਖ ਧਰਮ ਸ਼ਾਸਤਰ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਉਸ ਦੀਆਂ ਰਚਨਾਵਾਂ ਤੇ ਵਾਰ ਵਾਰ ਵਾਦ-ਵਿਵਾਦ ਖੜਾ ਹੋਇਆ ਹੈ।[1]

ਵਿਲੀਅਮ ਹੇਵਾਤ ਮੈਕਲੋਡ
ਜਨਮ(1932-08-02)2 ਅਗਸਤ 1932
ਫ਼ੀਲਡਿੰਗ, ਨਿਊਜੀਲੈਂਡ
ਮੌਤ20 ਜੁਲਾਈ 2009(2009-07-20) (ਉਮਰ 76)
ਡੁਨੇਦਿਨ, ਨਿਊਜੀਲੈਂਡ
ਕਿੱਤਾਇਤਿਹਾਸਕਾਰ
ਰਾਸ਼ਟਰੀਅਤਾਨਿਊਜੀਲੈਂਡ
ਸ਼ੈਲੀਇਤਿਹਾਸ, ਧਰਮ
ਵਿਸ਼ਾਸਿਖ ਇਤਿਹਾਸ
ਜੀਵਨ ਸਾਥੀਮਾਰਗਰੇਟ ਮੈਕਲੋਡ

ਨਿਜੀ ਜੀਵਨ ਸੋਧੋ

ਹਵਾਲੇ ਸੋਧੋ

  1. Tony Ballantyne. "WH McLeod | Authority on Sikh history | Obituary | World news". The Guardian. Retrieved 2013-08-26.