ਡਾਉਨ ਟੂ ਅਰਥ (ਰਸਾਲਾ)

ਡਾਉਨ ਟੂ ਅਰਥ[2] ਇੱਕ ਪੰਦਰਾਰੋਜਾ ਰਸਾਲਾ ਹੈ ਸਾਇੰਸ ਅਤੇ ਵਾਤਾਵਰਣ ਵਿਸ਼ਿਆਂ ਤੇ ਲੇਖ ਹੁੰਦੇ ਹਨ। ਇਸ ਦਾ ਮਕਸਦ ਆਮ ਲੋਕਾਂ ਵਿੱਚ ਵਾਤਾਵਰਨ ਦੇ ਸਕੰਟ ਵਾਰੇ ਜਾਗ੍ਰਤੀ ਪੇਦਾ ਕਰਨਾ ਹੈ। ਅਨਿਲ ਅਗਰਵਾਲ ਇਸ ਦੇ ਮੋਢੀਆਂ ਵਿੱਚੋਂ ਸਨ।

ਡਾਉਨ ਟੂ ਅਰਥ
(Down to Earth)
Logo
ਸੰਪਾਦਕਸੁਨੀਤਾ ਨਰਾਇਣ
ਸ਼੍ਰੇਣੀਆਂEnvironment, science, nature
ਆਵਿਰਤੀਪੰਦਰਾਂਰੋਜ਼ਾ
ਪਹਿਲਾ ਅੰਕਮਈ 1992[1]
ਕੰਪਨੀCentre for Science and Environment
ਦੇਸ਼ਭਾਰਤ
ਅਧਾਰ-ਸਥਾਨਨਵੀਂ ਦਿੱਲੀ
ਭਾਸ਼ਾਅੰਗਰੇਜ਼ੀ
ਵੈੱਬਸਾਈਟ[1]

ਹਵਾਲੇ ਸੋਧੋ

  1. "First Issue". Archived from the original on 2012-03-14. Retrieved 2015-01-06.
  2. "ਪੁਰਾਲੇਖ ਕੀਤੀ ਕਾਪੀ". Archived from the original on 2007-10-11. Retrieved 2015-01-06.