ਡੋਰੀਆ ਸ਼ਫ਼ੀਕ (14 ਦਸੰਬਰ 1908 – 20 ਸਤੰਬਰ 1975) ਮੱਧ 1940 ਵਿਆਂ ਦਰਮਿਆਨ ਯੁਨਾਨ ਵਿੱਚ ਔਰਤਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ, ਨਾਰੀਵਾਦੀ, ਕਵਿਤਰੀ, ਅਤੇ ਸੰਪਾਦਕ ਸੀ।[1] ਉਸ ਦੇ ਸਿਧੇ ਯਤਨਾਂ ਸਦਕਾ ਯੂਨਾਨੀ ਔਰਤਾਂ ਨੂੰ ਉਥੋਂ ਦੇ ਸੰਵਿਧਾਨ ਵਿੱਚ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।

ਡੋਰੀਆ ਸ਼ਫ਼ੀਕ
درية شفيق
ਜਨਮ14 ਦਸੰਬਰ 1908
ਮੌਤ20 ਸਤੰਬਰ 1975(1975-09-20) (ਉਮਰ 66)
ਪੇਸ਼ਾਲੇਖਕ , ਨਾਰੀਵਾਦੀ , ਕ੍ਰਾਂਤੀਕਾਰੀ , ਔਰਤਾਂ ਦੇ ਹੱਕਾਂ ਦੀ ਕਾਰਕੁਨ

ਹਵਾਲੇ ਸੋਧੋ

  1. Judith E. Tucker (2008). "Shafiq, Durriya (1908-1975)". In Bonnie G. Smith (ed.). The Oxford Encyclopedia of Women in World History. Volume 4: Seton-Zia. Oxford University Press. pp. 27–8. ISBN 978-0-19-514890-9.