ਤਈਜ਼ (Arabic: تعز Taʿizz) ਜਾਂ ਤੈਜ਼, ਯਮਨੀ ਪਹਾੜਾਂ ਵਿੱਚ 1,400 ਮੀਟਰ ਦੀ ਉੱਚਾਈ ਉੱਤੇ ਲਾਲ ਸਾਗਰ ਉਤਲੀ ਪ੍ਰਸਿੱਧ ਮੋਚਾ ਬੰਦਰਗਾਹ ਕੋਲ ਪੈਂਦਾ ਸ਼ਹਿਰ ਹੈ। ਇਹ ਤਈਜ਼ ਰਾਜਪਾਲੀ ਦੀ ਰਾਜਧਾਨੀ ਹੈ। 2005 ਵਿੱਚ ਇਹਦੀ ਅਬਾਦੀ 600,000 ਸੀ ਜਿਸ ਕਰ ਕੇ ਇਹ ਦੇਸ਼ ਦੀ ਰਾਜਧਾਨੀ ਸਨਾ ਅਤੇ ਦੱਖਣੀ ਬੰਦਰਗਾਹੀ ਸ਼ਹਿਰ ਅਦਨ ਮਗਰੋਂ ਯਮਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਤਈਜ਼
ਸਮਾਂ ਖੇਤਰਯੂਟੀਸੀ+3
ਸ਼ਹਿਰ ਦਾ ਅਕਾਸ਼ੀ ਦ੍ਰਿਸ਼
ਕੈਰੋ ਗੜ੍ਹੀ ਦਾ ਬਾਗ਼

ਹਵਾਲੇ ਸੋਧੋ