ਤਨਵੀ ਆਜ਼ਮੀ

ਭਾਰਤੀ ਅਭਿਨੇਤਰੀ

ਤਨਵੀ ਆਜ਼ਮੀ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[1][2]

ਤਨਵੀ ਆਜ਼ਮੀ
ਤਨਵੀ ਆਜ਼ਮੀ
ਜਨਮ
ਸੌਂਹਿਤਾਂ ਖੇਰ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1985-ਹੁਣ
ਜੀਵਨ ਸਾਥੀਬਾਬਾ ਆਜ਼ਮੀ

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ ਸੋਧੋ

ਉਸ ਦਾ ਜਨਮ ਮਰਾਠੀ-ਹਿੰਦੀ ਅਭਿਨੇਤਰੀ ਊਸ਼ਾ ਕਿਰਨ ਅਤੇ ਡਾ. ਮਨੋਹਰ ਖੇਰ ਦੇ ਘਰ ਸੌਂਹਿਤਾਂ ਖੇਰ ਦੇ ਨਾਮ ਨਾਲ ਹੋਇਆ।[3]

ਆਜ਼ਮੀ ਨੇ ਟੈਲੀ-ਸੀਰੀਜ਼ ਵਿੱਚ ਜੀਵਨ ਬਿਤਾਉਣ ਵਾਲੇ ਡਾਕਟਰ ਨੂੰ ਦਿਖਾਇਆ ਅਤੇ ਜੀਵਨਰੇਖਾ ਦੇ ਨਿਰਦੇਸ਼ਕ ਵਿੱਚ ਬਣੀ ਫ਼ਿਲਮ ਰਾਓ ਸਾਹੇਬ (1986) ਵਿੱਚ ਇੱਕ ਨੌਜਵਾਨ ਵਿਧਵਾ ਵਜੋਂ ਦਿਖਾਇਆ ਗਿਆ।[4] ਉਸਨੇ ਅਬਦੁੱਲ ਗੋਪਾਲਕ੍ਰਿਸ਼ਨਨ ਦੁਆਰਾ ਨਿਰਦੇਸ਼ਤ ਮਲਿਆਲਮ ਭਾਸ਼ਾ ਦੀ ਫ਼ਿਲਮ ਵਿਦਿਅਨੀ (1993) ਵਿੱਚ ਵੀ ਕੰਮ ਕੀਤਾ।[5]

ਉਸ ਨੂੰ ਫਿਲਮ ਅਕੇਲੇ ਹਮ ਅਕੇਲੇ ਤੁਮ (1995) ਵਿੱਚ ਉਸਦੀ ਭੂਮਿਕਾ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਫ਼ਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

2014 ਵਿਚ, ਉਸ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਬਾਜੀਰਾਓ ਮਸਤਾਨੀ (ਫ਼ਿਲਮ) ਵਿੱਚ ਹਿੱਸਾ ਲੈਣ ਲਈ ਹਸਤਾਖ਼ਰ ਕੀਤੇ ਸਨ। ਰਾਧਾਬਾਈ ਰਾਓ ਦੀ ਮਾਂ ਦੀ ਭੂਮਿਕਾ ਨਿਭਾ ਰਹੇ ਸਨ। ਫ਼ਿਲਮ ਵਿੱਚ ਉਸ ਦੀ ਭੂਮਿਕਾ ਲਈ ਉਸ ਨੂੰ ਗੰਜਾ ਕਰਨਾ ਪਿਆ ਸੀ।[6]  ਉਨ੍ਹਾਂ ਨੂੰ ਫਿਲਮ ਬਾਜੀਰਾਓ ਮਸਤਾਨੀ (ਫ਼ਿਲਮ) ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਨੈਸ਼ਨਲ ਫ਼ਿਲਮ ਅਵਾਰਡ ਦਿੱਤਾ ਗਿਆ।

ਨਿੱਜੀ ਜ਼ਿੰਦਗੀ ਸੋਧੋ

ਆਜ਼ਮੀ ਦਾ ਵਿਆਹ ਬਾਬਾ ਆਜ਼ਮੀ, ਸਿਨੇਮਾਟੋਗ੍ਰਾਫਰ ਅਤੇ ਸ਼ਬਾਨਾ ਆਜ਼ਮੀ ਦੇ ਭਰਾ ਨਾਲ ਹੋਇਆ ਹੈ, ਇਸ ਤਰ੍ਹਾਂ ਅਖਤਰ-ਆਜ਼ਮੀ ਫ਼ਿਲਮ ਫੈਮਲੀ ਨਾਲ ਜੁੜਿਆ ਹੋਇਆ ਹੈ।[7]

ਫ਼ਿਲਮੋਗ੍ਰਾਫੀ ਸੋਧੋ

ਫ਼ਿਲਮ ਪੇਸ਼ਕਾਰੀ
ਸਾਲ ਸਿਰਲੇਖ ਭੂਮਿਕਾ ਨੋਟਸ
1985 ਪਿਆਰੀ ਬਹਿਨਾ ਸੀਤਾ
ਰਾਓ ਸਾਹਬ ਰਾਧਿਕਾ
1993 ਵਿਧੇਯਨ ਸਰੋਜਕਾ ਮਲਿਆਲਮ ਫ਼ਿਲਮ
ਡਰ ਪੂਨਮ ਅਵਸਥੀ
1994 ਇੰਗਲਿਸ਼,ਅਗਸਤ ਮਾਲਤੀ ਸ੍ਰੀਵਾਸਤਵਾ ਅੰਗਰੇਜ਼ੀ ਭਾਸ਼ਾਈ ਫ਼ਿਲਮ[8]
1995 ਅਕੇਲੇ ਹਮ ਅਕੇਲੇ ਤੁਮ ਫਰੀਦਾ
1998 ਦੁਸ਼ਮਨ ਪੂਰਨਿਮਾ ਸਹਿਗਲ
2000 ਮੇਲਾ ਗੋਪਾਲ ਦੀ ਮਾਂ
ਢਾਈ ਅਕਸ਼ਰ ਪ੍ਰੇਮ ਕੇ ਸਿਮਰਨ ਗਰੇਵਾਲ
ਰਾਜਾ ਕੋ ਰਾਨੀ ਸੇ ਪਿਆਰ ਹੋ ਗਯਾ ਮੀਰਾ ਕੁਮਾਰ
2001 ਅਕਸ ਮਧੂ ਪ੍ਰਧਾਨ
2002 11'09"01 ਸਤੰਬਰ 11 ਤਲਤ ਹਮਦਾਨੀ
2009 ਦਿੱਲੀ-6 ਫ਼ਾਤਿਮਾ
ਪਲ ਪਲ ਦਿਲ ਕੇ ਸਾਥ ਮਖਣ ਸਿੰਘ
2010 ਅਨਜਾਨਾ ਅਨਜਾਨੀ[9] ਡਾਕਟਰ
2011 ਆਰਕਸ਼ਨ ਮਿਸਸ ਅਨੰਦ
ਮੋੜ ਗਾਇਤਰੀ ਗਰਗ
ਬਬਲਗਮ ਸੁਧਾ ਰਾਵਤ
2013 ਔਰੰਗਜ਼ੇਬ ਵੀਰਾ ਸਿੰਘ
ਯੇ ਜਵਾਨੀ ਹੈ ਦੀਵਾਨੀ ਬੰਨੀ ਦੀ ਮਤਰੇਈ ਮਾਂ
2014 ਦੇਖ ਤਮਾਸ਼ਾ ਦੇਖ ਫ਼ਾਤਿਮਾ
ਬੋਬੀ ਜਾਸੂਸ ਕੌਸਰ ਖਾਲਾ
ਲੈ ਭਾਰੀ ਸੁਮਿਤਰਾ ਦੇਵੀ
2015 ਬਾਜੀਰਾਓ ਮਸਤਾਨੀ ਰਾਧਾਬਈ
2017 ਗੇਸਟ ਇਨ ਲੰਡਨ ਸਾਜ਼ੀਆ
2019 377 ਅਬਨੋਰਮਲ ਚਿਤਰਾ ਪਲਗਾਓਕਰ ਜ਼ੀ5 ਫ਼ਿਲਮ[10]
2020 ਥਪੜ ਸੁਲੇਖਾ ਸਭਰਵਾਲ
2021 ਤ੍ਰੀਬੰਗਾ ਨਯਨ ਨੈਟਫ਼ਲਿਕਸ਼
ਟੈਲੀਵਿਜ਼ਨ ਦਿੱਖ
ਸਾਲ ਸਿਰਲੇਖ ਭੂਮਿਕਾ(ਵਾਂ) ਨੋਟਸ
1988 ਮਿਰਜ਼ਾ ਗਾਲਿਬ ਉਮਰਾਓ ਬੈਗਮ
1991 ਕਹਿਕਸ਼ਾਂ
1998-1999 ਫੈਮਲੀ ਨੰ.1[11] ਸ਼ਾਲਿਨੀ ਪੋਤੀਆ
2005 ਸਿੰਧੂਰ ਤੇਰੇ ਨਾਮ ਕਾ ਕਵਿਤਾ ਰਾਏਜ਼ਾਦਾ [12]
2017 ਵਾਨੀ ਰਾਨੀ[13] ਵਾਨੀ/ਰਾਨੀ ਦੂਹਰੀ ਭੂਮਿਕਾ

ਅਵਾਰਡ ਸੋਧੋ

  • 2016 - ਜਿੱਤਿਆ: ਬਾਜੀਰਾਓ ਮਸਤਾਨੀ (ਫ਼ਿਲਮ) ਲਈ ਰਾਸ਼ਟਰੀ ਸਹਾਇਕ ਪੁਰਸਕਾਰ ਉੱਤਮ ਸਹਾਇਕ ਅਦਾਕਾਰਾ
  • 2016 - ਜਿੱਤਿਆ: ਬਾਜੀਰਾਓ ਮਸਤਾਨੀ (ਫ਼ਿਲਮ) ਦੀ ਸਹਾਇਕ ਭੂਮਿਕਾ ਲਈ ਬਿਹਤਰੀਨ ਅਦਾਕਾਰ ਲਈ ਗਿਲਡ ਫ਼ਿਲਮ ਅਵਾਰਡ
  •  2016 - ਨਾਮਜ਼ਦ: ਬਾਜੀਰਾਓ ਮਸਤਾਨੀ (ਫ਼ਿਲਮ) ਲਈ ਨੈਗੇਟਿਵ ਰੋਲ ਵਿੱਚ ਸਰਵੋਤਮ ਅਭਿਨੇਤਰੀ ਲਈ ਗਿਲਡ ਅਵਾਰਡ
  •  2016 - ਨਾਮਜ਼ਦ: ਬਾਜੀਰਾਓ ਮਸਤਾਨੀ (ਫ਼ਿਲਮ) ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਫ਼ਿਲਮਫੇਅਰ ਅਵਾਰਡ
  • 1999 - ਨਾਮਜ਼ਦ: ਦੁਸ਼ਮਨ ਦੇ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਫ਼ਿਲਮਫੇਅਰ ਅਵਾਰਡ
  •  1995 - ਨਾਮਜ਼ਦ: ਅਕੇਲੇ ਹਮ ਅਕੇਲੇ ਤੁਮ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਫ਼ਿਲਮਫੇਅਰ ਅਵਾਰਡ
  • 1986 - ਨਾਮਜ਼ਦ: ਪਿਆਰੀ ਬਹਿਣਾ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਫ਼ਿਲਮਫੇਅਰ ਅਵਾਰਡ

ਹਵਾਲੇ ਸੋਧੋ

  1. Tanvi Azmi
  2. Tanvi Azmi: I'm blessed to be liberated
  3. "Festive rise - Raghuvir Yadav and Tanvi Azmi: New-comers on the firmament of Indian stars". India Today. 15 February 1987. Retrieved 24 January 2014. {{cite web}}: Italic or bold markup not allowed in: |publisher= (help)
  4. M. L. Dhawan (23 June 2002). "ON THE SANDS OF TIME — 1986 The year of thought-provoking films". The Tribune. Retrieved 24 January 2014. {{cite web}}: Italic or bold markup not allowed in: |publisher= (help)
  5. "Vidheyan" (pdf). Press Information Bureau. Retrieved 24 January 2014..
  6. "Tanvi Azmi goes bald for Bajirao Mastani". The Indian Express. Retrieved 2 July 2016.
  7. "Baba,Tanvi Azmi to adopt caretaker's kids". Times of India. 22 February 2012. Archived from the original on 5 ਨਵੰਬਰ 2013. Retrieved 24 January 2014. {{cite web}}: Italic or bold markup not allowed in: |publisher= (help); Unknown parameter |dead-url= ignored (help)
  8. Stratton, David (10 October 1994). "English, August".
  9. "Review : Anjaana Anjaani (2010)". www.sify.com.
  10. "377 Ab Normal review: Shashank Arora shines in the Faruk Kabir film". 22 March 2019.
  11. "Tribuneindia... Film and tv". www.tribuneindia.com.
  12. Chattopadhyay, Sudipto (3 November 2005). "We worked in soaps that were aesthetic and progressive". DNA India.
  13. "Iqbal Azad and Sanjay Gandhi cast opposite Tanvi Azmi in Vani Rani - Times of India". The Times of India.

ਬਾਹਰੀ ਕੜੀਆਂ ਸੋਧੋ