ਤਾਰਪੀਨ (ਜਿਹਨੂੰ ਤਾਰਪੀਨ ਦਾ ਤੇਲ ਅਤੇ ਤਾਰਪੀਨ ਦੀ ਸਪਿਰਟ ਵੀ ਆਖਿਆ ਜਾਂਦਾ ਹੈ[1]) ਚੀੜ੍ਹ ਵਰਗੇ ਜਿਉਂਦੇ ਰੁੱਖਾਂ ਤੋਂ ਮਿਲੀ ਗੂੰਦ ਦੇ ਕਸ਼ੀਦ ਕਰਨ ਮਗਰੋਂ ਮਿਲਿਆ ਤਰਲ ਮਾਦਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਕਾਰਬਨੀ ਪੈਦਾਵਾਰ ਵਿੱਚ ਕਿਸੇ ਘੋਲਕ ਵਜੋਂ ਜਾਂ ਮਾਦਿਆਂ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ।

ਪਾਈਨੀਨ, ਤਾਰਪੀਨ ਦੀ ਮੁੱਖ ਸਮੱਗਰੀ, ਦਾ ਰਸਾਇਣਕ ਢਾਂਚਾ

ਬਾਹਰਲੇ ਜੋੜ ਸੋਧੋ

ਹਵਾਲੇ ਸੋਧੋ

  1. Mayer, Ralph (1991). The Artist's Handbook of Materials and Techniques (Fifth ed.). New York: Viking. p. 404. ISBN 0-670-83701-6.