ਤਿਕਰੀਤ (Arabic: تكريت ਹੋਰ ਨਾਂ ਤਕਰੀਤ ਜਾਂ 'ਉੱਤੇਕਰੀਤ ਵੀ ਹਨ, ਫਰਮਾ:Lang-syc Tagriṯ) ਇਰਾਕ ਵਿਚਲਾ ਇੱਕ ਸ਼ਹਿਰ ਹੈ ਜੋ ਦਜਲਾ ਦਰਿਆ ਉੱਤੇ ਵਸੇ ਬਗਦਾਦ ਤੋਂ 140 ਕਿੱਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕਸਬਾ, ਜੀਹਦੀ 2002 ਦੇ ਅੰਦਾਜ਼ੇ ਮੁਤਾਬਕ ਅਬਾਦੀ 260,000 ਹੈ, ਸਲਾਹੁੱਦੀਨ ਰਾਜਪਾਲੀ ਦਾ ਪ੍ਰਸ਼ਾਸਕੀ ਕੇਂਦਰ ਹੈ।[1]

ਤਿਕਰੀਤ
تكريت
ਸ਼ਹਿਰ
ਅਪਰੈਲ 2013 ਵਿੱਚ ਦਜਲਾ ਦਰਿਆ ਵੱਲ ਉੱਤਰ ਨੂੰ ਵੇਖਦੇ ਹੋਏ ਸੱਦਾਮ ਦਾ ਰਾਸ਼ਟਰਪਤੀ ਮਹੱਲ
ਅਪਰੈਲ 2013 ਵਿੱਚ ਦਜਲਾ ਦਰਿਆ ਵੱਲ ਉੱਤਰ ਨੂੰ ਵੇਖਦੇ ਹੋਏ ਸੱਦਾਮ ਦਾ ਰਾਸ਼ਟਰਪਤੀ ਮਹੱਲ
ਦੇਸ਼ਇਰਾਕ
ਰਾਜਪਾਲੀਸਲਾਹੁੱਦੀਨ
ਆਬਾਦੀ
 (2002)
 • ਕੁੱਲ2,60,000

ਹਵਾਲੇ ਸੋਧੋ

  1. [http://www.foxnews.com/story/0,2933,83580,00.html "Iraqis � With American Help � Topple Statue of Saddam in Baghdad"]. Fox News. April 9, 2003. {{cite news}}: replacement character in |title= at position 8 (help)