ਤੇਹਰਾਨ ਕਾਨਫਰੰਸ
ਉੱਤੇਹਰਾਨ ਕਾਨਫਰੰਸ' (ਕੋਡ ਨਾਮ ਯੂਰੇਕਾ[1]), 28 ਨਵੰਬਰ ਤੋਂ 1 ਦਸੰਬਰ 1943 ਤੱਕ ਜੋਸਿਫ਼ ਸਟਾਲਿਨ, ਫਰੈਂਕਲਿਨ ਡੀ ਰੂਜਵੈਲਟ, ਅਤੇ ਵਿੰਸਟਨ ਚਰਚਿਲ ਦੇ ਵਿਚਕਾਰ ਇਰਾਨ ਦੇ ਰਾਜਧਾਨੀ ਸ਼ਹਿਰ ਤੇਹਰਾਨ ਵਿੱਚ ਸੋਵੀਅਤ ਦੂਤਾਵਾਸ ਵਿਖੇ ਆਯੋਜਿਤ ਕੀਤੀ ਗਈ ਇੱਕ ਰਣਨੀਤਕ ਮੀਟਿੰਗ ਸੀ। ਇਹ ਸੋਵੀਅਤ ਯੂਨੀਅਨ, ਸੰਯੁਕਤ ਰਾਜ ਅਮਰੀਕਾ, ਅਤੇ ਯੁਨਾਈਟਡ ਕਿੰਗਡਮ ਤਿੰਨ ਵੱਡੇ ਮਿੱਤਰ ਦੇਸ਼ਾਂ ਦੇ ਆਗੂਆਂ ਵਿਚਕਾਰ ਆਯੋਜਿਤ ਦੂਜੇ ਵਿਸ਼ਵ ਯੁੱਧ ਬਾਰੇ ਪਹਿਲੀ ਕਾਨਫਰੰਸ ਸੀ।
ਮਿਤੀ | 28 ਨਵੰਬਰ 1943 | ਤੋਂ 1 ਦਸੰਬਰ 1943
---|---|
ਟਿਕਾਣਾ | ਸੋਵੀਅਤ ਦੂਤਾਵਾਸ, ਇਰਾਨ ਦਾ ਰਾਜਧਾਨੀ ਸ਼ਹਿਰ ਤੇਹਰਾਨ |
ਵਜੋਂ ਵੀ ਜਾਣਿਆ ਜਾਂਦਾ ਹੈ | ਤੇਹਰਾਨ ਸਿਖਰ ਮੀਟਿੰਗ |
ਭਾਗੀਦਾਰ | ਵਿੰਸਟਨ ਚਰਚਿਲ (ਪ੍ਰਧਾਨ ਮੰਤਰੀ: ਗ੍ਰੇਟ ਬ੍ਰਿਟੇਨ), ਫਰੈਂਕਲਿਨ ਡੀ ਰੂਜਵੈਲਟ (ਪ੍ਰਧਾਨ: ਸੰਯੁਕਤ ਰਾਜ ਅਮਰੀਕਾ) ਜੋਸਿਫ਼ ਸਟਾਲਿਨ (ਪ੍ਰਧਾਨ ਮੰਤਰੀ: ਸੋਵੀਅਤ ਯੂਨੀਅਨ) |
ਨਤੀਜਾ | 1 ਮਈ 1944 ਨੂੰ ਨਾਜ਼ੀ ਜਰਮਨੀ ਦੇ ਖਿਲਾਫ ਦੂਜਾ ਫਰੰਟ ਖੋਲ੍ਹਣ ਲਈ ਸਹਿਮਤੀ |
ਹਵਾਲੇ ਸੋਧੋ
- ↑ Churchill, Winston Spencer (1951). The Second World War: Closing the Ring. Houghton Mifflin Company, Boston. p. 642.