ਤਰੀਪੁਰਾ (ਬੰਗਾਲੀ: ত্রিপুরা) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।

ਤਰੀਪੁਰਾ ਦਾ ਨਕਸ਼ਾ

ਜ਼ਿਲ੍ਹੇ ਸੋਧੋ

(1)ਉੱਤਰੀ ਤ੍ਰਿਪੁਰਾ (2)ਦੱਖਣੀ ਤ੍ਰਿਪੁਰਾ (3)ਪੱਛਮੀ ਤ੍ਰਿਪੁਰਾ (4)ਢਲਾਈ।

ਮੁੱਖ ਭਾਸ਼ਾ ਸੋਧੋ

ਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ।