ਥੋਪਿਲ ਭਾਸ਼ੀ (Malayalam: തോപ്പില്‍ ഭാസി) (8 ਅਪਰੈਲ 1924 - 8 ਦਸੰਬਰ 1992) ਇੱਕ ਮਲਿਆਲਮ ਨਾਟਕਕਾਰ, ਸਕਰਿਪਟ ਲੇਖਕ, ਅਤੇ ਫ਼ਿਲਮ ਨਿਰਦੇਸ਼ਕ ਸੀ। ਉਹ ਕੇਰਲ ਦੀ ਕਮਿਊਨਿਸਟ ਲਹਿਰ ਦੇ ਨਾਲ ਜੁੜਿਆ ਸੀ, ਅਤੇ ਉਸ ਦੇ ਨਾਟਕ ਨਿੰਗਾਲੇਨੇ ਕਮਿਊਨਿਸਟਾਕੀ (ਤੁਸੀਂ ਮੈਨੂੰ ਕਮਿਊਨਿਸਟ ਬਣਾਇਆ) ਮਲਿਆਲਮ ਥੀਏਟਰ ਦੇ ਇਤਿਹਾਸ ਵਿੱਚ ਇੱਕ ਨਵੀਆਂ ਲੀਹਾਂ ਪਾਉਣ ਵਾਲੀ ਘਟਨਾ ਸਮਝੀ ਜਾਂਦੀ ਹੈ।[2]

ਥੋਪਿਲ ਭਾਸ਼ੀ
ਥੋਪਿਲ ਭਾਸ਼ੀ
ਥੋਪਿਲ ਭਾਸ਼ੀ
ਜਨਮਥੋਪਿਲ ਭਾਸ਼ਕਰ ਪਿੱਲੇ
8 ਅਪਰੈਲ 1924[1]
ਮੌਤ8 ਦਸੰਬਰ 1992 (ਉਮਰ 68)
ਕਿੱਤਾਨਾਟਕਕਾਰ, ਸਕਰਿਪਟ ਲੇਖਕ, ਫ਼ਿਲਮ ਡਾਇਰੈਕਟਰ
ਭਾਸ਼ਾਮਲਿਆਲਮ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਅਵਾਰਡਕੇਰਲਾ ਸਾਹਿਤ ਅਕਾਦਮੀ ਅਵਾਰਡ, ਕੇਰਲਾ ਸੰਗੀਤ ਨਾਟਕ ਅਕੈਡਮੀ, ਪ੍ਰੋਫੈਸਰ ਐਨ ਕ੍ਰਿਸ਼ਨ ਪਿੱਲੈ ਅਵਾਰਡ, ਸੋਵੀਅਤ ਦੇਸ਼ ਨਹਿਰੂ ਅਵਾਰਡ
ਜੀਵਨ ਸਾਥੀਅਮੀਨੀਅਮਾ[1]
ਬੱਚੇ4 ਪੁੱਤਰ - ਅਜੈਇਨ, ਸੋਮਨ, ਰਾਜਨ ਅਤੇ ਸੁਰੇਸ਼, ਅਤੇ ਧੀ ਮਾਲਾ.[1]

ਹਵਾਲੇ ਸੋਧੋ

  1. 1.0 1.1 1.2 http://kpackerala.wordpress.com/2011/08/08/thoppil-bhasi-a-profile/
  2. "Path-breaking plays". Frontline. 2001-05-12. Archived from the original on 2001-12-30. Retrieved 2008-11-16. {{cite news}}: Unknown parameter |dead-url= ignored (|url-status= suggested) (help)