ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ।[1] ਦਲਾਈ ਲਾਮਾ ਨੂੰ ਅਵਿਲੋਕਤੇਸ਼ਵਰ ਦਾ ਅਵਤਾਰ ਮੰਨਿਆ ਜਾਂਦਾ ਹੈ। 14ਵੇਂ ਦਲਾਈ ਲਾਮਾ ਦਾ ਨਾਂਅ ਤੇਨਜ਼ਿਨ ਗਿਆਤਸੋ ਹੈ।

ਦਲਾਈ ਲਾਮਾ
ਪਹਿਲਾ ਦਲਈ ਲਾਮਾ, ਗੇਂਦੁਨ ਦ੍ਰੁਪ
ਸ਼ਾਸਨ ਕਾਲ1391–1474
Tibetanཏཱ་ལའི་བླ་མ་
Wylie transliterationtā la'i bla ma
Pronunciation[táːlɛː láma]
Conventional RomanisationDalai Lama
ਸ਼ਾਹੀ ਘਰਾਣਾDalai Lama
ਰਾਜਵੰਸ਼ਗੇਲੁਗ

ਹਵਾਲੇ ਸੋਧੋ

  1. Schaik, Sam van. Tibet: A History. Yale University Press 2011, page 129.