ਦੀਪਕ ਡੋਬਰਿਆਲ (ਜਨਮ 1, ਸਤੰਬਰ 1975) ਇੱਕ ਭਾਰਤੀ ਫਿਲਮੀ ਅਤੇ ਥਿਏਟਰ ਅਦਾਕਾਰ ਹੈ।[1][2] ਉਹ ਇੱਕ ਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤ ਕਰਤਾ ਹੈ। ਉਸਨੇ ਮਕਬੂਲ (2003), ਓਮਕਾਰਾ (2006) , ਤਨੂ ਵੈਡਸ ਮਨੂ (2011), ਦਬੰਗ-2 (2012), ਤਨੂ ਵੈਡਸ ਮਨੂ ਰਿਟਰਨ (2015) ਪ੍ਰੇਮ ਰਤਨ ਧਨ ਪਾਇਓ (2015) ਹਿੰਦੀ ਮੀਡੀਅਮ (2017) ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।[3]

ਦੀਪਕ ਡੋਬਰਿਆਲ
2013 ਵਿੱਚ ਡੋਬਰਿਆਲ
ਜਨਮ (1975-09-01) 1 ਸਤੰਬਰ 1975 (ਉਮਰ 48)
ਪੌੜੀ, ਉੱਤਰਾਖੰਡ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2002-ਹੁਣ ਤੱਕ
ਜ਼ਿਕਰਯੋਗ ਕੰਮਓਮਕਾਰਾ, ਤਨੂ ਵੈਡਸ ਮਨੂ, ਹਿੰਦੀ ਮੀਡੀਅਮ, ਮਕਬੂਲ
ਜੀਵਨ ਸਾਥੀ
ਲਾਰਾ ਬੱਲਾ
(ਵਿ. 2009)

ਮੁੱਢਲਾ ਜੀਵਨ ਅਤੇ ਪੜ੍ਹਾਈ ਸੋਧੋ

ਦੀਪਕ ਦਾ ਜਨਮ ਪੌੜੀ, ਗੜ੍ਹਵਾਲ ਜਿਲ੍ਹਾ, ਉੱਤਰਾਖੰਡ ਵਿਖੇ ਹੋਇਆ ਸੀ। ਜਦੋਂ ਉਹ ਪੰਜ ਸਾਲ ਦਾ ਹੋਇਆ ਤਾਂ ਉਸਦਾ ਪਰਿਵਾਰ ਦਿੱਲੀ ਰਹਿਣ ਲੱਗ ਗਿਆ ਸੀ। ਇੱਥੇ ਦੀਪਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੇਗਮਪੁਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[4]

ਹਵਾਲੇ ਸੋਧੋ

  1. Sites.google.com. "Prominent theatre actor's of Delhi theatre". Archived from the original on 2009-03-12. Retrieved 2009-02-28. {{cite web}}: |author= has generic name (help)
  2. Harneet Singh (12 April 2009). "The Scene Stealers". Indian Express. Retrieved 2009-04-30.
  3. Sampurn (25 April 2009). "Deepak Dobriyal gets set for a lead role act". Thaindian News. Archived from the original on 2009-06-27. Retrieved 2009-04-29. {{cite web}}: Unknown parameter |dead-url= ignored (help)
  4. "Rajju, Bhati, Pappi, Deepak". 8 (13). Tehelka Magazine. 2 April 2011. {{cite journal}}: Cite journal requires |journal= (help); Italic or bold markup not allowed in: |publisher= (help)