ਦ ਰਿਵਰ ਵਾਈਲਡ 1994 ਦੀ ਕਰਟਿਸ ਹੈਨਸਨ ਦੁਆਰਾ ਮੇਰਿਲ ਸਟਰੀਪ, ਕੈਵਿਨ ਬੈਕਨ, ਡੇਵਿਡ ਸਟਰੈਥਆਈਰਨ, ਜੋਨ ਸੀ. ਰੀਲੀ, ਜੋਸਫ ਮਜ਼ੇਲੋ ਅਤੇ ਬੇਂਜਾਮਿਨ ਬ੍ਰੈਟ ਦੀ ਫ਼ਿਲਮ ਹੈ। ਫ਼ਿਲਮ ਵਿੱਚ ਇੱਕ ਪਰੀਵਾਰ ਰਾਫਟਿੰਗ ਟਰਿੱਪ ਤੇ ਜਾਂਦਾ ਹੈ ਜਿਥੇ ਉਹਨਾਂ ਦਾ ਸਾਹਮਣਾ ਦੋ ਖਤਰਨਾਕ ਮੁਜਰਿਮਾ ਨਾਲ ਹੁੰਦਾ ਹੈ।

ਦ ਰਿਵਰ ਵਾਈਲਡ
ਤਸਵੀਰ:River wild movie poster.jpg
ਪੋਸਟਰ
ਨਿਰਦੇਸ਼ਕਕਰਟਿਸ
ਲੇਖਕਡੈਨਿਸ ਓ'ਨੀਲ
ਨਿਰਮਾਤਾਲਾਰੈਂਸ ਟਰਮੈਨ
ਡੇਵਿਡ ਫੋਸਟਰ
ਸਿਤਾਰੇਮੇਰਿਲ ਸਟਰੀਪ
ਕੈਵਿਨ ਬੈਕਨ
ਡੇਵਿਡ ਸਟਰੈਥਆਈਰਨ
ਜੋਨ ਸੀ. ਰੀਲੀ
ਜੋਸਫ ਮਜ਼ੇਲੋ
ਬੇਂਜਾਮਿਨ ਬ੍ਰੈਟ
ਸਿਨੇਮਾਕਾਰਰੋਬਰਟ ਏਲਸਵਿਟ
ਸੰਪਾਦਕਡੇਵਿਡ ਬ੍ਰੈਨਰ
ਜੋ ਹਟਸ਼ਿੰਗ
ਸੰਗੀਤਕਾਰਜੈਰੀ ਗੋਲਡਸਮਿਥ
ਮੌਰਿਸ ਜਾਰ (rejected score)
ਡਿਸਟ੍ਰੀਬਿਊਟਰਯੂਨੀਵਰਸਲ ਸਟੂਡਿਓ
ਰਿਲੀਜ਼ ਮਿਤੀ
ਫਰਮਾ:1994
ਮਿਆਦ
108 ਮਿੰਟ
ਦੇਸ਼ਅਮਰੀਕਾ
ਭਾਸ਼ਾਵਾਂਅੰਗ੍ਰੇਜ਼ੀ
ਅਮਰੀਕਨ ਸਾਇੰਨ ਭਾਸ਼ਾ
ਬਜ਼ਟ$45 million
ਬਾਕਸ ਆਫ਼ਿਸ$94,216,343

ਪਲਾਟ ਸੋਧੋ

ਇਕ ਬੋਸਟਨ ਜੋੜੇ, ਗੇਲ (ਮੇਰਿਲ ਸਟਰੀਪ) ਅਤੇ ਟੋਮ (ਡੇਵਿਡ ਸਟਰੈਥਆਈਰਨ), ਵਿੱਚ ਟੋਮ ਦੇ ਆਰਕੀਟੈਕਟ ਦੇ ਕੰਮ ਕਰ ਕੇ ਪਰੀਵਾਰ ਨਾਲ ਜਾਦਾ ਸਮਾਂ ਨਾ ਬਿਤਾਉਣ ਕਰ ਕੇ ਵਿਵਾਹਕ ਸਮੱਸਿਆਵਾਂ ਚੱਲ ਰਹੀਆਂ ਨੇ। ਗੇਲ ਇੱਕ ਰਾਫਟਿੰਗ ਦੀ ਮਾਹਰ ਹੈ,ਤੇ ਆਪਣੇ ਮੁੰਡੇ ਰੋਰਕ ਤੇ ਆਪਣੇ ਕੁੱਤੇ, ਮੈਗੀ ਨਾਲ ਸਾਲਮਨ ਨਦੀ ਤੱਕ ਰਾਫਟਿੰਗ ਟਰਿੱਪ ਤੇ ਜਾਣ ਦਾ ਫੈਸਲਾ ਕਰਦੀ ਹੈ। ਉਸ ਦੀ ਬੇਟੀ ਵਿਲਾ ਗੇਲ ਦੇ ਮਾਤਾ ਪਿਤਾ ਕੋਲ ਇਦਾਹੋ, ਉਹਨਾਂ ਦੇ ਘਰ ਹੀ ਰਹੇਗੀ। ਜਦ ਹੀ ਉਹ ਇੱਕ ਹਫਤੇ ਲੰਬੇ ਟਰਿੱਪ ਤੇ ਜਾਣ ਲਈ ਤੁਰਨ ਲੱਗਦੇ ਹਨ,ਉਦੋਂ ਹੀ ਟੋਮ ਵੀ ਉਹਨਾਂ ਦੇ ਨਾਲ ਜਾਣ ਲਈ ਆ ਜਾਂਦਾ ਹੈ।

ਦਿਨ ਦੀ ਰਾਫਟਿੰਗ ਤੋਂ ਬਾਅਦ ਉਹ ਉਹ ਰਾਤ ਲਈ ਕੈੰਪ ਲਗਾਉਂਦੇ ਹਨ, ਉਥੇ ਉਹਨਾਂ ਨੂ 2 ਹੋਰ ਵਿਅਕਤੀ ਵੇਡ ਤੇ ਟੈਰੀ ਵੀ ਮਿਲਦੇ ਹਨ। ਪਿਹਲਾਂ ਤਾਂ ਉਹ ਗੇਲ ਨੂ ਨੂੰ ਮਿਲਨਸਾਰ ਲੱਗਦੇ ਹਨ ਪਰ ਬਾਅਦ ਵਿੱਚ ਉਸਨੂੰ ਉਹਨਾਂ ਦੋਨਾਂ ਤੇ ਸ਼ੱਕ ਹੁੰਦਾ ਹੈ। ਉਹ ਤੇ ਟੋਮ ਵੇਡ ਤੇ ਟੈਰੀ ਨੂ ਚਕਮਾ ਦੇ ਕੇ ਉਹਨਾਂ ਨਾਲੋਂ ਅਲੱਗ ਹੋਣ ਦੀ ਸੋਚਦੇ ਹਨ। ਪਰ ਉਹ ਨਾਕਾਮਿਆਬ ਰਿਹੰਦੇ ਹਨ, ਵੇਡ ਉਹਨਾਂ ਨੂ ਡਰਾਉਣ ਲਈ ਬੰਦੂਕ ਕੱਡਦਾ ਹੈ।

ਕਾਸਟ ਸੋਧੋ

ਹਵਾਲੇ ਸੋਧੋ