ਨਾਰਵੇਈ ਕਰੋਨਾ

ਨਾਰਵੇ ਦੀ ਅਧਿਕਾਰਕ ਮੁਦਰਾ

ਕਰੋਨਾ [ˈkɾuːnə] (ਨਿਸ਼ਾਨ: kr; ਕੋਡ: NOK) ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ।[1]

ਨਾਰਵੇਈ ਕਰੋਨਾ
norsk krone (ਨਾਰਵੇਈ)
1000 ਕਰੋਨਰ ਨੋਟ
1000 ਕਰੋਨਰ ਨੋਟ
ISO 4217 ਕੋਡ NOK
ਕੇਂਦਰੀ ਬੈਂਕ ਨਾਰਵੇ ਬੈਂਕ
ਵੈੱਬਸਾਈਟ www.norges-bank.no
ਵਰਤੋਂਕਾਰ ਫਰਮਾ:Country data ਨਾਰਵੇ
ਫੈਲਾਅ 2.3%
ਸਰੋਤ The World Factbook, 2006 est.
ਉਪ-ਇਕਾਈ
1/100 ਓਰਾ
ਨਿਸ਼ਾਨ kr,,-
ਬਹੁ-ਵਚਨ kroner/ਕਰੋਨਰ
ਓਰਾ ਓਰਾ
ਸਿੱਕੇ 1, 5, 10, 20 kr
ਬੈਂਕਨੋਟ
Freq. used 50 kr, 100 kr, 200 kr, 500 kr
Rarely used 1000 kr

ਹਵਾਲੇ ਸੋਧੋ