ਨੌਰਮਨ ਬੋਰਲੌਗ (25 ਮਾਰਚ, 1914 – 12 ਸਤੰਬਰ, 2009) ਇੱਕ ਅਮਰੀਕੀ ਜੀਵ-ਵਿਗਿਆਨੀ ਸੀ। 1970 ਵਿੱਚ ਬੋਰਲੌਗ ਨੂੰ ਨੋਬੇਲ ਸ਼ਾਂਤੀ ਇਨਾਮ ਮਿਲਿਆ। ਬੋਰਲੌਗ ਨੂੰ ਹਰੇ ਇਨਕਲਾਬ ਦਾ ਪਿਤਾ ਕਰ ਕੇ ਜਾਣਿਆ ਜਾਂਦਾ ਹੈ। ਉਸਨੂੰ ਭਾਰਤ ਸਰਕਾਰ ਵੱਲੋਂ ਵੀ ਪਦਮ ਵਿਭੂਸ਼ਨ ਸਨਮਾਨ ਮਿਲਿਆ।

ਨੌਰਮਨ ਬੋਰਲੌਗ

ਬਾਹਰਲੇ ਲਿੰਕ ਸੋਧੋ

Organizations and programs

ਇੰਟਰਵਿਊ

ਹੋਰ