ਪਦਮ ਭੂਸ਼ਨ ਸਨਮਾਨ (1960-69)

ਪਦਮ ਭੂਸ਼ਨ[1] ਸਨਮਾਨ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

1960 ਸੋਧੋ

ਨਾਮ ਖੇਤਰ State ਦੇਸ਼
ਨੀਲਕੰਥ ਦਾਸ ਲੋਕ ਮਾਮਲੇ ਓਡੀਸ਼ਾ ਭਾਰਤ
ਰਾਬਿੰਦਰ ਨਾਥ ਚੋਧਰੀ ਚਿਕਿਤਸਾ ਪੱਛਮੀ ਬੰਗਾਲ ਭਾਰਤ
ਵਿਥਲ ਨਾਗੇਸ਼ ਸ਼ਿਰੋਡਕਰ ਚਿਕਿਤਸਾ ਮਹਾਂਰਾਸ਼ਟਰ ਭਾਰਤ
ਕਾਜ਼ੀ ਨਜ਼ਰੂਲ ਇਸਲਾਮ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਬਾਲ ਕ੍ਰਿਸ਼ਨ ਨਾਵੀਨ ਸਾਹਿਤ & ਸਿੱਖਿਆ ਦਿੱਲੀ ਭਾਰਤ
ਆਇਆਦੇਵਰਾ ਕਲੇਸਵਰ ਰਾਓ ਲੋਕ ਮਾਮਲੇ ਆਂਧਰਾ ਪ੍ਰਦੇਸ਼ ਭਾਰਤ
ਹਰੀਦਾਸ ਸਿਧਾਂਤ ਵਗੀਸ਼ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਰਾਜ ਰਾਜੇਸਵਰਦੱਤ ਸ਼ਸਤਰੀ ਦਰਾਵੜ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਅਚਾਰੀਆ ਸ਼ਿਵਪੁਜਨ ਸਹਾਏ ਸਾਹਿਤ & ਸਿੱਖਿਆ ਬਿਹਾਰ ਭਾਰਤ
ਹਾਫਿਜ਼ ਅਲੀ ਖਾਨ ਕਲਾ ਮੱਧ ਪ੍ਰਦੇਸ਼ ਭਾਰਤ

1961 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਕ੍ਰਿਸ਼ਨਾਸਵਾਮੀ ਵੈਂਕਟਾਰਮਨ ਵਿਉਪਾਰ & ਉਦਯੋਗ ਮਹਾਂਰਾਸ਼ਟਰ ਭਾਰਤ
ਰੁਸਤਮਜੀ ਬੋਮਨਜੀ ਬਿਲਿਮੋਰਿਆ ਚਿਕਿਤਸਾ ਮਹਾਂਰਾਸ਼ਟਰ ਭਾਰਤ
ਟ੍ਰਿਡਿਬ ਨਾਥ ਬੈਨਰਜੀ ਚਿਕਿਤਸਾ ਪੱਛਮੀ ਬੰਗਾਲ ਭਾਰਤ
ਵੈਰੀਅਰ ਐਲਵਿਨ ਸਾਇੰਸ & ਇੰਜੀਨੀਅਰਿੰਗ ਇੰਗਲੈਂਡ
ਸੇਠ ਗੋਵਿੰਦ ਦਾਸ ਸਾਹਿਤ & ਸਿੱਖਿਆ ਮੱਧ ਪ੍ਰਦੇਸ਼ ਭਾਰਤ
ਅਰਦੇਸ਼ਿਰ ਰੂਟੋਨਜੀ ਵਾਡੀਆ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਭਗਵਾਨ ਸਹਾਏ ਸਰਕਾਰੀ ਸੇਵਾ ਉੱਤਰ ਪ੍ਰਦੇਸ਼ ਭਾਰਤ
ਐਲ. ਆਈਅਰ ਵੈਂਕਟਾਕ੍ਰਿਸ਼ਨਾਈਅਰ ਸਰਕਾਰੀ ਸੇਵਾ ਤਾਮਿਲਨਾਡੂ ਭਾਰਤ
ਨਿਰੰਜਨ ਦਾਸ ਗੁਲਾਟੀ ਸਰਕਾਰੀ ਸੇਵਾ ਦਿੱਲੀ ਭਾਰਤ
ਅਨੰਦ ਕ੍ਰਿਸ਼ਨ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਸੁਮਿਤਰਾ ਨੰਦਨ ਪੰਤ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਸਵੇਤੋਸਲਵ ਰੋਇਰਿਚ ਕਲਾ ਰੂਸ
ਵਿੰਦੇਸ਼ਵਰੀ ਪ੍ਰਸਾਦ ਵਰਮਾ ਲੋਕ ਮਾਮਲੇ ਬਿਹਾਰ ਭਾਰਤ

1962 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਬੜੇ ਗੁਲਾਮ ਅਲੀ ਖਾਨ ਕਲਾ ਮਹਾਂਰਾਸ਼ਟਰ ਭਾਰਤ
ਕਰਨਲ ਮਹਾਕਾਲੀ ਸੇਥਰਮਾ ਰਾਓ ਚਿਕਿਤਸਾ ਆਂਧਰਾ ਪ੍ਰਦੇਸ਼ ਭਾਰਤ
ਕਰਨਲ ਰਾਮਾਸਵਾਮੀ ਦੁਰਈਸਵਾਮੀ ਆਈਅਰ ਚਿਕਿਤਸਾ ਦਿੱਲੀ ਭਾਰਤ
ਦੋਲਤ ਸਿੰਘ ਕੋਠਾਰੀ ਸਰਕਾਰੀ ਸੇਵਾ ਦਿੱਲੀ ਭਾਰਤ
ਦੁਖਨ ਰਾਮ ਚਿਕਿਤਸਾ ਬਿਹਾਰ ਭਾਰਤ
ਜਲ ਰਤਨਜੀ ਪਟੇਲ ਚਿਕਿਤਸਾ ਮਹਾਂਰਾਸ਼ਟਰ ਭਾਰਤ
ਪ੍ਰੇਮ ਚੰਦਰ ਧਾਂਡਾ ਚਿਕਿਤਸਾ ਪੰਜਾਬ ਭਾਰਤ
ਰਾਧਾ ਕਮਲ ਮੁਖਰਜੀ ਸਾਇੰਸ & ਇੰਜੀਨੀਅਰਿੰਗ ਉੱਤਰ ਪ੍ਰਦੇਸ਼ ਭਾਰਤ
ਰਘੁਨਾਥ ਸਰਨ ਚਿਕਿਤਸਾ ਬਿਹਾਰ ਭਾਰਤ
ਰਾਮਚੰਦਰ ਨਰਾਇਣ ਦੰਦਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਸੰਤੋਸ਼ ਕੁਮਾਰ ਸੇਨ ਚਿਕਿਤਸਾ ਪੱਛਮੀ ਬੰਗਾਲ ਭਾਰਤ
ਸਿਸਿਰ ਕੁਮਾਰ ਮਿਤਰਾ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਵੈਂਕਟਾਰਾਮਾ ਰਾਘਵਨ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ
ਸੁਧਾਂਸੂ ਸੋਭਨ ਮੈਤਰਾ ਚਿਕਿਤਸਾ ਪੱਛਮੀ ਬੰਗਾਲ ਭਾਰਤ
ਆਸਿਫ ਅਲੀ ਅਸਗਰ ਫੈਜ਼ ਸਾਹਿਤ & ਸਿੱਖਿਆ ਜੰਮੂ ਅਤੇ ਕਸ਼ਮੀਰ ਭਾਰਤ
ਗਨੇਸ਼ ਚੰਦਰ ਚੈਟਰਜੀ ਸਾਹਿਤ & ਸਿੱਖਿਆ ਦਿੱਲੀ ਭਾਰਤ
ਜਾਫਰ ਅਲੀ ਖਾਨ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਮੈਤਰੀ ਸਤਿਆਨਰਾਇਣ ਲੋਕ ਮਾਮਲੇ ਤਾਮਿਲਨਾਡੂ ਭਾਰਤ
ਨਰਾਇਣ ਸੀਤਾਰਾਮ ਫਡਕੇ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਨਿਆਜ਼ ਫਤਿਹਪੁਰੀ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਰਾਧਿਕਾ ਰਮਨ ਪ੍ਰਸਾਦ ਸਿਨਹਾ ਸਾਹਿਤ & ਸਿੱਖਿਆ ਬਿਹਾਰ ਭਾਰਤ
ਸੀਤਾਰਾਮ ਸਕਸਰੀਆ ਸਮਾਜ ਸੇਵਾ ਅਸਾਮ ਭਾਰਤ
ਸੁਧਿਂਦਰ ਨਾਥ ਮੁਕਰਜੀ ਲੋਕ ਮਾਮਲੇ ਪੱਛਮੀ ਬੰਗਾਲ ਭਾਰਤ
ਤਰਲਿਕ ਸਿੰਘ ਸਰਕਾਰੀ ਸੇਵਾ ਪੰਜਾਬ ਭਾਰਤ
ਮਿਥਨ ਜਮਸ਼ੇਦ ਲਾਮ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਵੀ. ਐਸ. ਸੌਂਦਰਾਮ ਰਾਮਚੰਦਰਨ ਸਮਾਜ ਸੇਵਾ ਤਾਮਿਲਨਾਡੂ ਭਾਰਤ
ਤਾਰਾਬਾਈ ਮੋਦਕ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ

1963 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਕੇ. ਐਲ. ਰਾਓ ਸਰਕਾਰੀ ਸੇਵਾ ਆਂਧਰਾ ਪ੍ਰਦੇਸ਼ ਭਾਰਤ
ਬਦਰੀ ਨਾਥ ਪ੍ਰਸਾਦ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਮਹੋਨ ਲਾਲ ਸੋਨੀ ਚਿਕਿਤਸਾ ਦਿੱਲੀ ਭਾਰਤ
ਨਰਿੰਦਰ ਨਾਥ ਬੇਰੀ ਚਿਕਿਤਸਾ ਪੰਜਾਬ ਭਾਰਤ
ਰਾਮ ਕੁਮਾਰ ਵਰਮਾ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਹਰਨੈਲ ਸਿੰਘ ਸਰਕਾਰੀ ਸੇਵਾ ਪੰਜਾਬ ਭਾਰਤ
ਮੱਖਣ ਲਾਲ ਚਤੁਰਵੇਦੀ ਸਾਹਿਤ & ਸਿੱਖਿਆ ਮੱਧ ਪ੍ਰਦੇਸ਼ ਭਾਰਤ
ਨਿਤੇਸ਼ ਚੰਦਰ ਲਹਿਰੀ ਸਮਾਜ ਸੇਵਾ ਪੱਛਮੀ ਬੰਗਾਲ ਭਾਰਤ
ਉਮੇਓ ਕੁਮਾਰ ਦਾਸ ਸਮਾਜ ਸੇਵਾ ਅਸਾਮ ਭਾਰਤ
ਰਹੁਲ ਸੰਸਕ੍ਰੀਤਯਾਨ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਰਮਨ ਲਾਲ ਗੋਕਲ ਦਾਸ ਸੁਰੱਆ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਤ੍ਰਿਵੈਨਕਟੇ ਰਜਿੰਦਰ ਸੇਸ਼ਧਾਰੀ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ

1964 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਚਿੰਤਾਮਨ ਗੋਵਿੰਦ ਪੰਡਿਤ ਚਿਕਿਤਸਾ ਮਹਾਂਰਾਸ਼ਟਰ ਭਾਰਤ
ਜੈਕਬ ਚੰਡੀ ਚਿਕਿਤਸਾ ਕੇਰਲਾ ਭਾਰਤ
ਖੁਸ਼ਵੰਤ ਲਾਲ ਵਿਗ ਚਿਕਿਤਸਾ ਪੰਜਾਬ ਭਾਰਤ
ਰਫਿਉਦੀਨ ਅਹਿਮਦ ਚਿਕਿਤਸਾ ਪੱਛਮੀ ਬੰਗਾਲ ਭਾਰਤ
ਸ਼ੇਖ ਅਬਦੁਲਾ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਕੁੰਜੀ ਲਾਲ ਦੁੱਬੇ ਲੋਕ ਮਾਮਲੇ ਮੱਧ ਪ੍ਰਦੇਸ਼ ਭਾਰਤ
ਅੰਕੁਲ ਚੰਦਰ ਮੁਕਰਜੀ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਮੁਹੰਮਦ ਅਬਦੁਲ ਹਾਈ ਚਿਕਿਤਸਾ ਬਿਹਾਰ ਭਾਰਤ
ਅਨਿਲ ਬੰਧੂ ਗੁਹਾ ਸਰਕਾਰੀ ਸੇਵਾ ਪੱਛਮੀ ਬੰਗਾਲ ਭਾਰਤ
ਭੋਲੇ ਨਾਥ ਮਲਿਕ ਸਰਕਾਰੀ ਸੇਵਾ ਦਿੱਲੀ ਭਾਰਤ
ਦਾਰਾ ਨੁਸੁਰਵੰਜੀ ਖੁਰੋਦੇ ਵਿਉਪਾਰ & ਉਦਯੋਗ ਭਾਰਤ
ਜਨੇਂਦਰ ਨਾਂਥ ਮੁਕਰਜੀ ਸਾਇੰਸ & ਇੰਜੀਨੀਅਰਿੰਗ ਪੱਛਮੀ ਬੰਗਾਲ ਭਾਰਤ
ਬਲਾ ਗੰਧਰਵ ਕਲਾ ਮਹਾਂਰਾਸ਼ਟਰ ਭਾਰਤ
ਨਰੂਦੀਨ ਅਹਿਮਦ ਲੋਕ ਮਾਮਲੇ ਦਿੱਲੀ ਭਾਰਤ
ਆਰ. ਕੇ. ਨਰਾਇਣ ਸਾਹਿਤ & ਸਿੱਖਿਆ ਕਰਨਾਟਕਾ ਭਾਰਤ
ਟੀ. ਨਰਾਇਣ ਵਾਜਵਾ ਰਾਮਾਚੰਦਰਨ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ ਭਾਰਤ
ਤ੍ਰਿਭੁਵੰਦਸ ਕਿਸੀਭਾਈ ਪਟੇਲ ਸਮਾਜ ਸੇਵਾ ਗੁਜਰਾਤ ਭਾਰਤ
ਤੁਸ਼ਾਰ ਕੰਤੀ ਘੋਸ਼ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ

1965 ਸੋਧੋ

ਨਾਮ ਪ੍ਰਾਂਤ ਖੇਤਰ ਪ੍ਰਾਂਤ ਦੇਸ਼
ਏਅਰ ਚੀਫ ਪੀ. ਚੰਦਰ ਲਾਲ ਸਰਕਾਰੀ ਸੇਵਾ ਪੰਜਾਬ ਭਾਰਤ
ਏਅਰ ਮਾਰਸਲ ਰਾਮਾਸਵਾਮੀ ਰਾਜਾਰਾਮ ਸਰਕਾਰੀ ਸੇਵਾ ਤਾਮਿਲਨਾਡੂ ਭਾਰਤ
ਏ. ਪੁਟਵਰਧਨ ਧੰਦੀਰਾਓ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਬਾਲਾਚੰਦਰ ਸਬਜੀ ਦੀਕਸ਼ਤ ਚਿਕਿਤਸਾ ਮਹਾਂਰਾਸ਼ਟਰ ਭਾਰਤ
ਜੈਅੰਤ ਵਿਸ਼ਨੂ ਨਰਲੀਕਰ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਜੋਗੇਸ਼ ਚੰਦਰ ਬੈਨਰਜੀ ਚਿਕਿਤਸਾ ਪੱਛਮੀ ਬੰਗਾਲ ਭਾਰਤ
ਕੇ. ਆਰ. ਰਾਮਾਨਾਥਨ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ ਭਾਰਤ
ਨਰਸਿੰਘ ਨਰਾਇਣ ਗੋਡਬੋਲੇ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਤ੍ਰਿਗੁਣ ਸੇਨ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਜੁਗਿੰਦਰ ਸਿੰਘ ਦਿੱਲੌਂ ਸਰਕਾਰੀ ਸੇਵਾ ਪੰਜਾਬ ਭਾਰਤ
ਉ. ਪੀ. ਦੁੰਨ ਸਰਕਾਰੀ ਸੇਵਾ ਮਹਾਂਰਾਸ਼ਟਰ ਭਾਰਤ
ਹਰਬਕਸ਼ ਸਿੰਘ ਸਰਕਾਰੀ ਸੇਵਾ ਦਿੱਲੀ ਭਾਰਤ
ਕਸ਼ਮੀਰ ਸਿੰਘ ਕਟੋਚ ਸਰਕਾਰੀ ਸੇਵਾ ਪੰਜਾਬ ਭਾਰਤ
ਮੋਹਨ ਸਿੰਘ ਕੋਹਲੀ ਖੇਡਾਂ ਦਿੱਲੀ ਭਾਰਤ
ਸ਼ਿਵ ਸ਼ਰਮਾ ਮਲਿਕ ਚਿਕਿਤਸਾ ਉੱਤਰ ਪ੍ਰਦੇਸ਼ ਭਾਰਤ
ਮੁਹੰਮਦ ਮੁਜੀਬ ਸਾਹਿਤ & ਸਿੱਖਿਆ ਦਿੱਲੀ ਭਾਰਤ
ਅਕਬਰ ਅਲੀ ਖਾਨ[disambiguation needed] ਲੋਕ ਮਾਮਲੇ ਆਂਧਰਾ ਪ੍ਰਦੇਸ਼ ਭਾਰਤ
ਬ੍ਰਿੰਦਾਵਨ ਲਾਲ ਵਰਮਾ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਕ੍ਰਿਸ਼ਨਸਵਾਮੀ ਬਾਲਾਸੁਬਰਾਮਨੀਆ ਆਈਅਰ ਲੋਕ ਮਾਮਲੇ ਤਾਮਿਲਨਾਡੂ ਭਾਰਤ
ਮਣੀਕਿਆ ਲਾਲ ਵਰਮਾ ਸਮਾਜ ਸੇਵਾ ਰਾਜਸਥਾਨ ਭਾਰਤ
ਨਵੰਗ ਗੰਬੂ ਖੇਡਾਂ ਪੱਛਮੀ ਬੰਗਾਲ ਭਾਰਤ
ਸਾਂਤੁ ਜਵਾਹਰਮਲ ਸ਼ਾਹਨੀ ਸਰਕਾਰੀ ਸੇਵਾ ਪੱਛਮੀ ਬੰਗਾਲ ਭਾਰਤ
ਸੱਤਿਆਜੀਤ ਰਾਏ ਕਲਾ ਪੱਛਮੀ ਬੰਗਾਲ ਭਾਰਤ
ਸ਼ਾਂਤਨੂ ਲਕਸ਼ਨ ਕ੍ਰਿਲੋਸਕਰ ਵਿਉਪਾਰ & ਉਦਯੋਗ ਮਹਾਂਰਾਸ਼ਟਰ ਭਾਰਤ
ਸੋਨਮ ਗਾਈਤਸੋ ਖੇਡਾਂ ਸਿਕੰਮ ਭਾਰਤ

1966 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਭਾਈ ਜੋਧ ਸਿੰਘ ਸਾਹਿਤ & ਸਿੱਖਿਆ ਪੰਜਾਬ ਭਾਰਤ
ਪੁਲੀਅਰ ਕ੍ਰਿਸ਼ਨਾਸਵਾਮੀ ਦੂਰੀਆਸਵਾਮੀ ਚਿਕਿਤਸਾ ਦਿੱਲੀ ਭਾਰਤ
ਵਿਕਰਮ ਸਾਰਾਬਾਈ ਸਾਇੰਸ & ਇੰਜੀਨੀਅਰਿੰਗ ਗੁਜਰਾਤ ਭਾਰਤ
ਬਾਬੂਬਾਈ ਮਾਨਿਕਲਾਲ ਚੀਨੀ ਵਿਉਪਾਰ & ਉਦਯੋਗ ਮਹਾਂਰਾਸ਼ਟਰ ਭਾਰਤ
ਭਬਾਨੀ ਚਰਨ ਮੁਕਰਜੀ ਸਰਕਾਰੀ ਸੇਵਾ ਪੱਛਮੀ ਬੰਗਾਲ ਭਾਰਤ
ਹਰੀਭਾਓ ਉਪਾਧਿਆ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਹੋਮੀ ਨੂਸ਼ਰਵੰਜੀ ਸੇਥਨਾ ਸਰਕਾਰੀ ਸੇਵਾ ਮਹਾਂਰਾਸ਼ਟਰ ਭਾਰਤ
ਕੇ. ਪੀ.ਕੇ. ਮੈਨਨ ਲੋਕ ਮਾਮਲੇ ਕੇਰਲਾ ਭਾਰਤ
ਮਨਾਥੂ ਪਦਮਾ ਨੰਭਨ ਸਮਾਜ ਸੇਵਾ ਕੇਰਲਾ ਭਾਰਤ
ਸ਼ੰਕਰ ਪਿਲਾਈ ਕਲਾ ਦਿੱਲੀ ਭਾਰਤ
ਟੀ. ਐਸ. ਰਾਮਾਸਵਾਮੀ ਆਈਅਰ ਲੋਕ ਮਾਮਲੇ ਤਾਮਿਲਨਾਡੂ ਭਾਰਤ
ਵਰਗੇਸ਼ ਕੁਰੀਅਨ ਵਿਉਪਾਰ & ਉਦਯੋਗ ਗੁਜਰਾਤ ਭਾਰਤ
ਵਿਨਇਕ ਸੀਤਾਰਾਮ ਸਰਵਾਤੇ ਸਾਹਿਤ & ਸਿੱਖਿਆ ਮੱਧ ਪ੍ਰਦੇਸ਼ ਭਾਰਤ
ਜ਼ੁਬੀਨ ਮਹਿਤਾ ਕਲਾ ਅਮਰੀਕਾ

1967 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਦਾਦਾਸਹਿਬ ਚਿੰਤਮਾਨੀ ਰਵਾਟੇ ਸਾਹਿਤ & ਸਿੱਖਿਆ ਕਰਨਾਟਕਾ ਭਾਰਤ
ਸ਼ਿਵਰਾਮਕ੍ਰਿਸ਼ਨ ਆਈਅਰ ਪਦਮਾਵਟੀ ਚਿਕਿਤਸਾ ਦਿੱਲੀ ਭਾਰਤ
ਟੀ. ਐਮ. ਪੂਨਮਬਲਮ ਮਹਾਦੇਵਨ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ
ਤੁਲਸੀ ਦਾਸ ਚਿਕਿਤਸਾ ਪੰਜਾਬ ਭਾਰਤ
ਸੀ. ਕੋਟਿਥ ਲਕਸ਼ਮਨ ਚਿਕਿਤਸਾ ਤਾਮਿਲਨਾਡੂ ਭਾਰਤ
ਅਕਸ਼ੈ ਕੁਮਾਰ ਜੈਨ ਸਾਹਿਤ & ਸਿੱਖਿਆ ਦਿੱਲੀ ਭਾਰਤ
ਦੁਖਨ ਰਾਮ ਚਿਕਿਤਸਾ ਬਿਹਾਰ ਭਾਰਤ
ਅਸ਼ੋਕ ਕੁਮਾਰ ਸਰਕਾਰ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਦਾਤੋ ਵਾਮਨ ਪੋਟਦਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਧਰਮਨਾਥ ਪ੍ਰਸਾਦ ਕੋਹਲੀ ਸਰਕਾਰੀ ਸੇਵਾ ਪੰਜਾਬ ਭਾਰਤ
ਕੈਖੂਸ਼ਰੁ ਰੁਟਨਜੀ ਪੀ. ਸ਼ਰੋਫ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਕਲਿਆਣਜੀ ਵਿਥਲਭਾਈ ਮਹਿਤਾ ਸਾਹਿਤ & ਸਿੱਖਿਆ ਗੁਜਰਾਤ ਭਾਰਤ
ਖਵਾਜਾ ਗੁਲਾਮ ਸਾਈਦੀਨ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਕ੍ਰਿਸ਼ਨ ਕਾਂਤ ਹੈਡੀਕੂ ਸਾਹਿਤ & ਸਿੱਖਿਆ ਅਸਾਮ ਭਾਰਤ
ਮਿਹਰ ਕੁਮਾਰ ਸੇਨ ਖੇਡਾਂ ਪੱਛਮੀ ਬੰਗਾਲ ਭਾਰਤ
ਮੁਲਕ ਰਾਜ ਅਨੰਦ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਮੁਲਕ ਰਾਜ ਚੋਪੜਾ ਸਰਕਾਰੀ ਸੇਵਾ ਉੱਤਰਾਂਚਲ ਭਾਰਤ
ਰਾਮਾਨਾਥਨ ਕ੍ਰਿਸ਼ਨਨ ਖੇਡਾਂ ਤਾਮਿਲਨਾਡੂ ਭਾਰਤ
ਰਵੀ ਸ਼ੰਕਰ ਕਲਾ ਉੱਤਰ ਪ੍ਰਦੇਸ਼ ਭਾਰਤ
ਬੀ. ਸ਼ਿਵਾ ਰਾਓ ਬੈਨੇਗਲ ਸਾਹਿਤ & ਸਿੱਖਿਆ ਦਿੱਲੀ ਭਾਰਤ
ਵਸੰਤਰਾਓ ਬੰਡੂਜੀ ਪਟੇਲ ਵਿਉਪਾਰ & ਉਦਯੋਗ ਮਹਾਂਰਾਸ਼ਟਰ ਭਾਰਤ
ਐਮ. ਐਲ. ਵਸੰਥ ਕੁਮਾਰ ਕਲਾ ਆਂਧਰਾ ਪ੍ਰਦੇਸ਼ ਭਾਰਤ
ਪਾਪੁਲ ਜਾਇਕਰ ਸਮਾਜ ਸੇਵਾ ਦਿੱਲੀ ਭਾਰਤ
ਤਾਰਾ ਚੇਰੀਅਨ ਸਮਾਜ ਸੇਵਾ ਤਾਮਿਲਨਾਡੂ ਭਾਰਤ
ਅਲੀ ਅਕਬਰ ਖਾਨ ਕਲਾ ਪੱਛਮੀ ਬੰਗਾਲ ਭਾਰਤ

1968 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਅਚਾਰਿਆ ਵਿਸ਼ਵ ਬੰਧੂ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਬੈਂਜਾਮਿਨ ਪੀਅਰੀ ਪਾਲ ਸਾਇੰਸ & ਇੰਜੀਨੀਅਰਿੰਗ ਪੰਜਾਬ ਭਾਰਤ
ਬਰਾਹਮ ਪ੍ਰਕਾਸ਼ ਸਾਇੰਸ & ਇੰਜੀਨੀਅਰਿੰਗ ਪੰਜਾਬ ਭਾਰਤ
ਕੈਲੀਮਪੁਦੀ ਰਾਧਾਕ੍ਰਿਸ਼ਨ ਰਾਓ ਸਾਇੰਸ & ਇੰਜੀਨੀਅਰਿੰਗ ਦਿੱਲੀ ਭਾਰਤ
ਜੋਆਤਿਸ਼ ਚੰਦਰ ਰਾਏ ਚਿਕਿਤਸਾ ਪੱਛਮੀ ਬੰਗਾਲ ਭਾਰਤ
ਕੇ. ਐਸ. ਕਰੰਥ ਸਾਹਿਤ & ਸਿੱਖਿਆ ਕਰਨਾਟਕਾ ਭਾਰਤ
ਐਮ, ਗੋਵਿਦ ਕੁਮਾਰ ਮੈਨਨ ਚਿਕਿਤਸਾ ਦਿੱਲੀ ਭਾਰਤ
ਮਰਿਆਦਾਸ ਰੁਥਨਾਸਵਾਮੀ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ
ਮੁਰੁਗਾਪਅ ਚਨਾਵੀਰਾਪਾ ਮੋਦੀ ਚਿਕਿਤਸਾ ਕਰਨਾਟਕਾ ਭਾਰਤ
ਪ੍ਰਭੂ ਲਾਲ ਭਟਨਾਗਰ ਸਾਇੰਸ & ਇੰਜੀਨੀਅਰਿੰਗ ਰਾਜਸਥਾਨ ਭਾਰਤ
ਸੁਧੀਰ ਰੰਜਨ ਸੇਨਗੁਪਤਾ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਸਾਮ ਮਾਨੇਕਸ਼ਾਹ ਸਰਕਾਰੀ ਸੇਵਾ ਮਹਾਂਰਾਸ਼ਟਰ ਭਾਰਤ
ਐਮ. ਮਾਨੂਕੋਡਾ ਚਲਪਥੀ ਰਾਓ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼ ਭਾਰਤ
ਗੋਪਾਲਨ ਨਰਸਿਮਹਾਂ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ
ਗੋਵਿੰਦਾ ਸ਼ੰਕਰਾ ਕੁਰੁਪ ਸਾਹਿਤ & ਸਿੱਖਿਆ ਕੇਰਲਾ ਭਾਰਤ
ਗੁਜਰ ਮਲ ਮੋਦੀ ਵਿਉਪਾਰ & ਉਦਯੋਗ ਉੱਤਰ ਪ੍ਰਦੇਸ਼ ਭਾਰਤ
ਮਮਿਦੀਪੁਦੀ ਵੈਂਕਟਾਰਾਂਗਵ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼ ਭਾਰਤ
ਐਮ. ਪੀ. ਪੇਰੀਆਸਾਮੀ ਥੌਰਨ ਸਾਹਿਤ & ਸਿੱਖਿਆ ਤਾਮਿਲਨਾਡੂ ਭਾਰਤ
ਮਨਸੁਕਲਾਲ ਆਤਮਾਰਾਮ ਮਾਸਟਰ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਰਾਥਾਨਾਥ ਰਥ ਸਾਹਿਤ & ਸਿੱਖਿਆ ਓਡੀਸ਼ਾ ਭਾਰਤ
ਫਿਰਾਕ ਗੋਰਖਪੁਰੀ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਸਰਦਾ ਪ੍ਰਸਾਦ ਵਰਮਾ ਸਰਕਾਰੀ ਸੇਵਾ ਬਿਹਾਰ ਭਾਰਤ
ਸਮਾਪ੍ਰਸਾਦ ਰੁਪਸ਼ੰਕਰ ਵਸਵੇਦਾ ਸਮਾਜ ਸੇਵਾ ਗੁਜਰਾਤ ਭਾਰਤ
ਸ੍ਰਿਪਦ ਦਮੋਦਰ ਸਤਵਲੇਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਵਿਸ਼ਨੂ ਸਖਰਮ ਖੰਡੇਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਵਾਮਨ ਬਾਪੁਜੀ ਮੇਤਰੇ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਮੈਰੀ ਕਲੰਬਵਾਲਾ ਯਾਦਵ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ
ਬਿਸ਼ਮਿਲਾ ਖਾਨ ਕਲਾ ਉੱਤਰ ਪ੍ਰਦੇਸ਼ ਭਾਰਤ

1969 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਕਾਸ਼ਵ ਰਾਓ ਕ੍ਰਿਸ਼ਨਾਰੋ ਦਾਤੇ ਚਿਕਿਤਸਾ ਮਹਾਂਰਾਸ਼ਟਰ ਭਾਰਤ
ਨਰਾਇਣ ਭਿਕਾਜੀ ਪਰੁਲਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਨਿਹਾਰੰਜਨ ਰੇਅ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਪ੍ਰਾਫੁਲਾ ਕੁਮਾਰ ਸੇਨ ਚਿਕਿਤਸਾ ਮਹਾਂਰਾਸ਼ਟਰ ਭਾਰਤ
ਤਰਸੰਕਰ ਬੱਧੋਪਾਧਿਆ ਸਾਹਿਤ & ਸਿੱਖਿਆ ਪੱਛਮੀ ਬੰਗਾਲ ਭਾਰਤ
ਵੱਲਭਦੱਦ ਸਵਿਥਲਦਾਸ ਸ਼ਾਹ ਚਿਕਿਤਸਾ ਮਹਾਂਰਾਸ਼ਟਰ ਭਾਰਤ
ਵਟਕਾ ਕੁਰੁਪਥ ਨਰਾਇਣ ਮੈਨਨ ਸਾਇੰਸ & ਇੰਜੀਨੀਅਰਿੰਗ ਕੇਰਲਾ ਭਾਰਤ
ਲਤਾ ਮੰਗੇਸ਼ਕਰ ਕਲਾ ਮਹਾਂਰਾਸ਼ਟਰ ਭਾਰਤ
ਹਰੂਨ ਖਾਨ ਸ਼ੇਰਵਾਨੀ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼ ਭਾਰਤ
ਮੋਹਨ ਲਾਲ ਲਾਲੁਬਾਈ ਦੰਤਵਾਲਾ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਅਦਿਨਾਥ ਲਹਿਰੀ ਸਾਇੰਸ & ਇੰਜੀਨੀਅਰਿੰਗ ਪੱਛਮੀ ਬੰਗਾਲ ਭਾਰਤ
ਗੋਵਿੰਦ ਬਿਹਾਰੀ ਲਾਲ ਸਾਹਿਤ & ਸਿੱਖਿਆ ਅਮਰੀਕਾ
ਕਸਤੂਰਭਾਈ ਲਾਲਭਾਈ ਵਿਉਪਾਰ & ਉਦਯੋਗ ਗੁਜਰਾਤ ਭਾਰਤ
ਕਸਤੂਰੀਸਵਾਮੀ ਸ਼੍ਰਿਨੀਵਾਸਨ ਵਿਉਪਾਰ & ਉਦਯੋਗ ਤਾਮਿਲਨਾਡੂ ਭਾਰਤ
ਕੇਸ਼ਵ ਪ੍ਰਸਾਦ ਗੋਇਨਕਾ ਵਿਉਪਾਰ & ਉਦਯੋਗ ਪੱਛਮੀ ਬੰਗਾਲ ਭਾਰਤ
ਕਿਸ਼ਨ ਚੰਦਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਕ੍ਰਿਸ਼ਨ ਰਾਮਚੰਦਰ ਕ੍ਰਿਪਲਾਨੀ ਸਾਹਿਤ & ਸਿੱਖਿਆ ਦਿੱਲੀ ਭਾਰਤ
ਨਵਲ ਹੋਰਮੁਸਜੀ ਟਾਟਾ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ
ਪ੍ਰਿਥਵੀਰਾਜ ਕਪੂਰ ਕਲਾ ਪੰਜਾਬ ਭਾਰਤ
ਰਹੀਮ-ਓਲ-ਇਨ ਖਾਨ ਡਗਰ ਕਲਾ ਦਿੱਲੀ ਭਾਰਤ
ਰਾਜਾ ਰਾਓ ਸਾਹਿਤ & ਸਿੱਖਿਆ ਅਮਰੀਕਾ
ਰਮਨ ਮਾਧਵਨਨਾਇਰ ਸਾਹਿਤ & ਸਿੱਖਿਆ ਚੰਡੀਗੜ੍ਹ ਭਾਰਤ
ਸਮਦ ਯਾਰ ਖਾਨ ਨਿਜ਼ਾਮੀ ਸਾਗਰ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਸੋਮਨਗੁਡੀ ਰਾਧਾ ਕੇ. ਸ਼੍ਰਿਨੀਵਾਸਾਆਈਅਰ ਕਲਾ ਤਾਮਿਲਨਾਡੂ ਭਾਰਤ
ਸੁਬਰਾਮਨੀਆਮ ਸ਼੍ਰਿਨੀਵਾਸਨ ਕਲਾ ਤਾਮਿਲਨਾਡੂ ਭਾਰਤ
ਵਿਠਲਭਾਈ ਕੰਠਭਾਈ ਝਵਰੀ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਵਿਠਲ ਲਕਸ਼ਮਨ @ ਮਾਮਾ ਸਾਹਿਬ ਫਡਕੇ ਸਮਾਜ ਸੇਵਾ ਗੁਜਰਾਤ ਭਾਰਤ
ਯਸਵੰਤ ਦਿਨਕਰ ਪੈਂਧਰਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ ਭਾਰਤ
ਕੇਸਰਬਾਈ ਕੇਰਕਰ ਕਲਾ ਮਹਾਂਰਾਸ਼ਟਰ ਭਾਰਤ

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Padma Bhushan Awardees". ਸੂਚਨਾ ਅਤੇ ਜਾਣਕਾਰੀ ਇੰਜੀਨੀਅਰਿੰਗ ਮੰਤਰਾਲਾ ਭਾਰਤ ਸਰਕਾਰ. Retrieved 2009-06-28. {{cite web}}: Check |url= value (help)[permanent dead link]

ਫਰਮਾ:ਨਾਗਰਿਕ ਸਨਮਾਨ