ਪਨਾਮਾ ਨਹਿਰ ਇੱਕ 48 ਮੀਲ (77.1 ਮੀਲ) ਲੰਮੀ ਸਮੁੰਦਰੀ-ਜਹਾਜ਼ਾਂ ਲਈ ਬਣਾਈ ਗਈ ਨਹਿਰ ਹੈ ਜੋ ਅੰਧ ਮਹਾਂਸਾਗਰ (ਕੈਰੇਬੀਆਈ ਸਾਗਰ ਰਾਹੀਂ) ਨੂੰ ਪ੍ਰਸ਼ਾਂਤ ਮਹਾਂਸਾਗਰ ਨਾਲ਼ ਜੋੜਦੀ ਹੈ। ਪਨਾਮਾ ਨਹਿਰ ਕੇਂਦਰੀ ਅਮਰੀਕਾ ਵਿੱਚ ਸਥਿਤ ਹੈ| ਇਹ ਬੰਨ੍ਹਾਂ ਦੇ ਤਿੰਨ ਸਮੂਹਾਂ ਵਿਚੋਂ ਲੰਘਦੀ ਹੈ| ਇਹ ਪੈਸੀਫਿਕ ਅਤੇ ਕੈਰੀਬੀਅਨ ਸਮੁੰਦਰ ਜੋ ਐਟਲਾਂਟਿਕ ਦਾ ਇੱਕ ਹਿੱਸਾ ਹੈ, ਨੂੰ ਮਿਲਾਉਂਦੀ ਹੈ| ਇਹ ਨਹਿਰ ਪਨਾਮਾ ਥਲਜੋੜ ਨੂੰ ਕੱਟ ਕੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੌਖ ਲਈ ਬਣਾਈ ਗਈ ਹੈ। ਇਸ ਦੇ ਦੋਵੇਂ ਪਾਸੇ ਜਿੰਦਰੇ ਹਨ ਜੋ ਸਮੁੰਦਰੀ ਜਹਾਜ਼ਾਂ ਨੂੰ ਗਾਤੁਨ ਝੀਲ ਤੱਕ ਉਤਾਂਅ (ਸਮੁੰਦਰੀ ਤਲ ਤੋਂ 26 ਮੀਟਰ ਉੱਚੀ) ਚੁੱਕਦੇ ਹਨ। ਵਰਤਮਾਨ ਜਿੰਦਰੇ 33.5 ਮੀਟਰ ਚੌੜੇ ਹਨ ਅਤੇ ਇੱਕ ਹੋਰ ਚੌੜਾ ਜਿੰਦਰਾ-ਰਾਹ ਬਣਾਇਆ ਜਾ ਰਿਹਾ ਹੈ। ਇਸ ਨਹਿਰ ਦੇ ਨਿਰਮਾਣ ਹੋਣ ਨਾਲ ਸਮੰੁਦਰੀ ਜਹਾਜ਼ਾਂ ਦਾ ਸਮਾਂ ਅਤੇ ਸਫਰ ਬਹੁਤ ਹੀ ਘਟ ਗਿਆ| ਅਮਰੀਕੀ ਫੌਜ ਨੇ 1903 ਵਿੱਚ ਇਸ ਨੂੰ ਕੋਲੰਬੀਆ ਤੋਂ ਆਜ਼ਾਦ ਕਰਵਾਇਆ ਅਤੇ ਅਮਰੀਕਨ ਇੰਜੀਨੀਅਰਾਂ ਨੇ 1914 ਵਿੱਚ ਇਸ ਨੂੰ ਤਿਆਰ ਕਰਕੇ ਲੋਕਾਂ ਲਈ ਖੋਲ੍ਹ ਦਿੱਤਾ|

ਪਨਾਮਾ ਨਹਿਰ
ਵਿਸ਼ੇਸ਼ਤਾਵਾਂ
ਲਾਕ3 ਜਿੰਦਰੇ ਉਤਾਂਹ, ਪ੍ਰਤੀ ਲਾਂਘਾ 3 ਹੇਠਾਂ; ਕੁੱਲ ਦੋ ਰਾਹ
(ਜਿੰਦਰਿਆਂ ਦੀਆਂ 2 ਕਤਾਰਾਂ; ਤਿੰਨ ਥਾਵੀਂ ਜਿੰਦਰੇ)
ਸਥਿਤੀਖੁੱਲ੍ਹੀ, ਵਿਸਤਾਰ ਹੇਠ
ਇਤਿਹਾਸ
ਪ੍ਰਿੰਸੀਪਲ ਇੰਜਨੀਅਰਜਾਨ ਫ਼ਿੰਡਲੇ ਵਾਲਸ, ਜਾਨ ਫ਼ਰੈਂਕ ਸਟੀਵਨਜ਼ (1906–1908), ਜਾਰਜ ਵਾਸ਼ਿੰਗਟਨ ਜਿਓਥਾਲਜ਼
ਪਹਿਲੀ ਵਾਰ ਵਰਤੋਂ ਦੀ ਮਿਤੀ15 ਅਗਸਤ 1914
ਪ੍ਰਸ਼ਾਂਤ ਮਹਾਂਸਾਗਰ (ਹੇਠਾਂ) ਅਤੇ ਕੈਰੇਬੀਆਈ ਸਾਗਰ (ਸਿਖਰ) ਵਿਚਕਾਰ ਪਨਾਮਾ ਦੀ ਸਥਿਤੀ ਜਿਸ ਵਿੱਚ ਪਨਾਮਾ ਨਹਿਰ ਉਤਾਂਹ ਵਿਚਕਾਰ ਵਿਖ ਰਹੀ ਹੈ

ਲਾਭ ਸੋਧੋ

ਇਹ ਨਹਿਰ ਵਪਾਰ ਦਾ ਇੱਕ ਬਹੁਤ ਹੀ ਵੱਡਾ ਸਾਧਨ ਹੈ| ਇਸ ਰਾਹੀਂ ਲਗਭਗ 11 ਫੀਸਦੀ ਕੇਕੜੇ ਅਤੇ 5 ਫੀਸਦੀ ਛੋਟੀਆਂ ਮੱਛੀਆਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਹਰੇਕ ਸਾਲ 14 ਹਜ਼ਾਰ ਤੋਂ ਵੱਧ ਸਮੰੁਦਰੀ ਜਹਾਜ਼ ਇਧਰ-ਉਧਰ ਜਾਂਦੇ ਹਨ, ਜਿਹਨਾਂ ਤੋਂ ਟੋਲ ਫੀਸ ਦੇ ਰੂਪ ਵਿੱਚ ਬਹੁਤ ਸਾਰਾ ਧਨ ਇਕੱਠਾ ਹੁੰਦਾ ਹੈ | ਇਸ ਨਹਿਰ ਦੇ ਆਸੇ-ਪਾਸੇ ਦੋ ਸ਼ਹਿਰ ਕੋਲੋਨ ਅਤੇ ਪਨਾਮਾ ਵਸੇ ਹੋਏ ਹਨ, ਜਿਹਨਾਂ ਵਿੱਚ ਬਹੁਤ ਸਾਰੇ ਬੈਂਕ ਅਤੇ ਬੀਮਾ ਕੰਪਨੀਆਂ ਕੰਮ ਕਰਦੀਆਂ ਹਨ |

ਰੂਪ-ਰੇਖਾ ਸੋਧੋ

ਪਨਾਮਾ ਨਹਿਰ ਦਾ ਨਕਸ਼ਾ
             
km mi
 
ਅੰਧ ਮਹਾਂਸਾਗਰ(ਕੈਰੇਬੀਆਈ ਸਾਗਰ)
 
 
 
 
 
 
 
0 ਅੰਧ ਪ੍ਰਵੇਸ਼,ਮਾਂਜ਼ਾਨੀਯੋ ਖਾੜੀ ਪ੍ਰਵੇਸ਼ 0
 
         
 
8.7 ਪੋਰਟ ਆਫ਼ ਕੋਲੋਨ, ਕ੍ਰਿਸਟੋਬਾਲ
 
         
 
 
 
 
 
   
 
Colón, cruise terminal, MIT, Free Trade Zone, ਹਵਾਈ-ਅੱਡਾ 5.4
 
       
 
 
ਕ੍ਰਿਸਤੋਬਾਲ ਬੰਦਰਗਾਹ,ਅੰਧ ਸਵਾਰੀ ਸਟੇਸ਼ਨ
 
 
 
 
 
 
 
             
Third Bridge
   
 
       
French Canal (abandoned 1904)
             
       
 
   
1.9 Gatun Locks(3 chambers), 26 m (85 ft) 1.2
       
 
   
Atlantic Locks(3 chambers; Water saving basins)
       
 
   
 
 
 
 
       
 
 
 
       
24.2 Gatun Lake 15.0
   
 
       
Gatun Dam,Chagres River (hydroelectricity, spillway)
   
 
 
 
   
Gatun River, causeway, Monte Lirio bridge
   
 
       
   
 
       
   
 
       
8.5 Gamboa 5.3
       
 
   
Chagres River,Madden Dam, Lake Alajuela
           
 
12.6 Culebra Cut(or Gaillard Cut; hydroelectricity) 7.8
   
 
 
 
 
 
Continental watershed, summit
   
 
       
Centennial Bridge (Pan-American Highway)
   
 
       
             
Pedro Miguel Locks(1 chamber), 9.5 m (31 ft) 0.9
 
           
Pacific Locks(3 chambers; Water saving basins)
 
           
1.7 Miraflores Lake 1.1
 
 
 
 
 
   
1.7 Miraflores Locks(2 chambers), 16.5 m (54 ft) 1.1
             
freshwater treatment plant, visitors center, spillway
 
 
 
 
 
 
 
 
 
 
         
 
13.2 ਪੋਰਟ ਆਫ਼ ਬਾਲਬੋਆ
 
         
 
 
         
 
ਦਿਆਬਲੋ, ਕੋਰੋਜ਼ਾਲ ਸਵਾਰੀ ਸਟੇਸ਼ਨ, ਹਵਾਈ-ਅੱਡਾ, Terminal 8.2
 
   
 
 
 
 
dry dock, ਬਾਲਬੋਆ, ਪ੍ਰਸ਼ਾਸਕੀ ਇਮਾਰਤ
 
 
 
 
 
 
 
Bridge of the Americas (Arraiján–Panama City)
             
total
77.1
Pacific Entrance
total
47.9
 
ਪ੍ਰਸ਼ਾਂਤ ਮਹਾਂਸਾਗਰ(ਪਨਾਮਾ ਦੀ ਖਾੜੀ)
             
ਸੰਕੇਤ-ਵਾਕ:
             
ਜਹਾਜ਼ਰਾਨੀਯੋਗ ਨਹਿਰ(max draft: 39.5 feet (12.04 m)
             
ਜਿੰਦਰਾਯੁਕਤ ਰਾਹ ਦਾ ਤੀਜਾ ਸਮੂਹ(ਉਸਾਰੀ ਹੇਠ)
             
ਗ਼ੈਰ-ਜਹਾਜ਼ਰਾਨੀਯੋਗ ਪਾਣੀ
             
ਮਾਲ-ਘਾਟ, ਉਦਯੋਗਕ ਜਾਂ ਯੋਜਨਾਬੰਧੀ ਖੇਤਰ
             
ਪਾਣੀ ਦੇ ਵਹਾਅ ਦੀ ਦਿਸ਼ਾ
             
ਪਨਾਮਾ ਨਹਿਰ ਰੇਲ(ਸਵਾਰੀ ਸਟੇਸ਼ਨ, ਮਾਲ ਸਟੇਸ਼ਨ)
             
ਪਿੰਡ ਜਾਂ ਕਸਬਾ, ਲੱਛਣ

ਹਵਾਲੇ ਸੋਧੋ