ਪਰਿਵਾਰਕ ਕਾਨੂੰਨ ਉਹ ਕਾਨੂੰਨ ਹੁੰਦਾ ਹੈ ਜਿਹੜਾ ਪਰਿਵਾਰ ਨਾਲ ਸਬੰਧਿਤ ਮਸਲਿਆਂ ਨਾਲ ਨਜਿਠਦਾ ਹੈ। ਜਿਵੇਂ:

  • ਵਿਆਹ
  • ਵਿਆਹ ਦੇ ਝਗੜਿਆਂ ਸੰਬੰਧੀ ਰਾਹਤ
  • ਗੋਦ ਲੈਣਾ
  • ਤਲਾਕ
  • ਜਾਇਦਾਦ ਦੇ ਮਸਲੇ ਅਤੇ ਉਤਰਾਧਿਕਾਰੀ ਸੰਬੰਧੀ ਫੈਸਲੇ
  • ਪਾਰਿਵਾਰਿਕ ਝਗੜੇ ਜਾਂ ਹਿੰਸਾ

ਇਹ ਸੂਚੀ ਵਿਸਤ੍ਰਿਤ ਨਹੀਂ ਹੈ ਇਹ ਅਲੱਗ ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਹੋ ਸਕਦੀ ਹੈ।

ਹਵਾਲੇ ਸੋਧੋ