ਪਿਪਲੀ, ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।[1] ਇਸ ਦਾ ਪਿੰਨ ਕੋਡ 125201 ਹੈ।[2]

ਪਿਪਲੀ
ਪਿੰਡ
ਪਿਪਲੀ is located in ਹਰਿਆਣਾ
ਪਿਪਲੀ
ਪਿਪਲੀ
ਹਰਿਆਣਾ ਵਿੱਚ ਸਥਿਤੀ
ਗੁਣਕ: 29°51′37″N 74°53′10″E / 29.860298°N 74.886153°E / 29.860298; 74.886153
ਦੇਸ਼ ਭਾਰਤ
ਰਾਜਹਰਿਆਣਾ
ਜ਼ਿਲ੍ਹਾਸਿਰਸਾ
ਤਹਿਸੀਲਕਾਲਾਂਵਾਲੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
125201

ਇਥੇ ਹਾੜ੍ਹ ਦੇ ਮਹੀਨੇ ਵਿੱਚ ਪੀਰਖਾਨੇ ਮੇਲਾ ਲਗਦਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿਪਲੀ ਦਾ ਮੁੱਖ ਦੁਆਰ

ਆਲ਼ੇ ਦੁਆਲ਼ੇ ਦੇ ਪਿੰਡ ਸੋਧੋ

ਇਸਦੇ ਆਸੇ ਪਾਸੇ ਅਸੀਰ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਪੰਨੀਵਾਲਾ ਰੁਲਦੂ, ਟੱਪੀ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।

ਚਿੱਤਰ ਸੰਗ੍ਰਹਿ ਸੋਧੋ

ਹਵਾਲੇ ਸੋਧੋ

  1. "Pipli-census India". Retrieved mar 16,2015. {{cite web}}: Check date values in: |accessdate= (help)
  2. ਪਿਨਕੋਡ. "Pin Code: PIPLI, SIRSA, HARYANA, India, Pincode.net.in". pincode.net.in. Retrieved 2020-01-06.