ਪਿੰਕੀ ਰਾਣੀ

ਭਾਰਤੀ ਮੁੱਕੇਬਾਜ਼

ਪਿੰਕੀ ਰਾਣੀ (ਜਨਮ 28 ਅਪ੍ਰੈਲ 1990) ਇੱਕ ਹਰਿਆਣਾ, ਭਾਰਤ ਦੀ ਬੋਕਸਿੰਗ ਖਿਡਾਰਨ ਹੈ। 2014 ਦੀਆ ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। [2][3] 2015 ਵਿੱਚ ਪਲੇਮਬੰਗ, ਸਾਊਥ ਇੰਡੋਨੇਸ਼ੀਆ ਵਿੱਚ ਹੋਏ ਪ੍ਰੇਸੀਡੇਂਟ ਇੰਟਰਨੈਸ਼ਨਲ ਕੱਪ ਵਿੱਚ ਪਿੰਕੀ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ।[4][5] ਪਿੰਕੀ ਲਾਇਟ ਵੇਟ ਵਿੱਚ 2011, 2012 ਅਤੇ 2014 ਵਿੱਚ ਰਾਸ਼ਟਰੀ ਵਿਜੇਤਾ (ਚੈਂਪੀਅਨ) ਹੈ। ਹੁਣ ਪਿੰਕੀ ਦਾ ਮਕਸਦ 2016 ਦੀਆ ਰੀਓ ਓਲੰਪਿਕ ਖੇਡਾਂ ਲਈ ਕੁਆਲਿਫ਼ਾਈ ਕਰਨਾ ਹੈ।[6][7]

ਪਿੰਕੀ ਰਾਣੀ
ਨਿੱਜੀ ਜਾਣਕਾਰੀ
ਪੂਰਾ ਨਾਮPinki Rani jangra
ਰਾਸ਼ਟਰੀਅਤਾ ਭਾਰਤ
ਜਨਮ (1990-04-28) 28 ਅਪ੍ਰੈਲ 1990 (ਉਮਰ 33)
ਕੱਦ1.54 m (5 ft 1 in)
ਭਾਰ51 kg (112 lb)
ਖੇਡ
ਖੇਡBoxing (48kg, 51kg)
Medal record
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 2011 Australia 48−51 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2015 Indonesia 48−51 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2012 Mangolia 45−48 kg
ਕਾਂਸੀ ਦਾ ਤਗਮਾ – ਤੀਜਾ ਸਥਾਨ 2014 Glasgow 48−51 kg

ਰਾਸ਼ਟਰੀ ਖੇਡਾਂ ਵਿੱਚ ਮੈਰੀ ਕੌਮ ਨੂੰ ਹਰਾਉਣ ਕਰਕੇ ਉਸਨੂੰ ਜਾਇੰਟ-ਕਿਲਰ ਦਾ ਨਾਮ ਦਿੱਤਾ ਗਿਆ।[8][9][10]

ਅੰਤਰਰਾਸ਼ਟਰੀ ਸਨਮਾਨ ਸੋਧੋ

  • 22nd President's Cup Open International Tournament, Palembang, Indonesia, Gold in April, 2015[4][5]
  • 8th Women's AIBA World Boxing Championships, Jeju, South Korea, Quarter-finalist in November, 2014
  • XX Commonwealth Games, Glasgow, Scotland, Bronze in July, 2014
  • 3rd Nations Cup, Serbia, Silver in Jan, 2014
  • 6th Asian Women Championship, Mongolia, Silver in March, 2012[11]
  • Arafura Games, Darwin, Australia Gold (Best Boxer) in May, 2011[12]
  • India-Sri Lanka Duel Boxing Championship, Sri Lanka, Gold in Oct, 2010

ਰਾਸ਼ਟਰੀ ਸਨਮਾਨ ਸੋਧੋ

  • All India Inter-Railway Boxing Championships, Bilaspur, Gold in Feb, 2015
  • 1st Monnet Women Elite National Boxing Championship, Raipur, Gold in 2014
  • All India Inter-Railway Boxing Championships, Agra, Gold in March 2014
  • 13th Senior Women's National Boxing Championships, Guwahati, gold in Nov, 2012

ਹਵਾਲੇ ਸੋਧੋ

  1. "AIBA World Rankings".
  2. "CWG 2014, Day 9, Live Blog: Pinki Rani gets bronze in women's flyweight boxing". Zee News. Archived from the original on 4 ਅਗਸਤ 2014. Retrieved 1 August 2014. {{cite web}}: Unknown parameter |dead-url= ignored (help)
  3. "Pinki Rani biography". CWG official website. Archived from the original on 1 ਅਗਸਤ 2014. Retrieved 1 August 2014.
  4. 4.0 4.1 "Pinki Jangra strike gold at President's Cup Boxing". Archived from the original on 2016-03-03. Retrieved 2016-03-05. {{cite web}}: Unknown parameter |dead-url= ignored (help)
  5. 5.0 5.1 "India clinch President's Cup boxing tournament ahead of 30 other countries".
  6. "I want to win a medal at 2016 Rio Olympics, says Pinki Jangra". Archived from the original on 2016-03-04. Retrieved 2016-03-05. {{cite web}}: Unknown parameter |dead-url= ignored (help)
  7. "Pinki confident for Rio Olympics, 2016".
  8. "Pinky Jangra shocks Mary Kom".
  9. "I have beaten Mary Kom and that gave me confidence, says Pinki Jangra".
  10. "Pinki Jangra punches out Olympian Mary".
  11. "Pinki Jangra proudly display their silver medals won in the Asian women's boxing championship".
  12. "Pinki strikes gold, named 'Best Boxer' in Arafura Games".