ਪੀਰੇਨੇ

ਦੱਖਣ-ਪੱਛਮੀ ਯੂਰਪ ਦੀ ਪਰਬਤ-ਲੜੀ

ਪੀਰੇਨੇ ਜਾਂ ਪੀਰੇਨੀਜ਼ (/ˈpɪər[invalid input: 'ɨ']nz/; Spanish: Pirineos ਜਾਂ Pirineo, ਫ਼ਰਾਂਸੀਸੀ: Pyrénées, ਆਰਾਗੋਨੀ: [Perinés] Error: {{Lang}}: text has italic markup (help), ਕਾਤਾਲਾਨ: [Pirineus] Error: {{Lang}}: text has italic markup (help), ਓਕਸੀਤਾਈ: [Pirenèus] Error: {{Lang}}: text has italic markup (help), ਬਾਸਕੇ: [Pirinioak] Error: {{Lang}}: text has italic markup (help) ਜਾਂ [Auñamendiak] Error: {{Lang}}: text has italic markup (help)), ਦੱਖਣ-ਪੱਛਮੀ ਯੂਰਪ ਦੀ ਇੱਕ ਪ੍ਰਸਿੱਧ ਪਰਬਤ-ਲੜੀ ਹੈ ਜੋ ਫ਼ਰਾਂਸ ਅਤੇ ਸਪੇਨ ਵਿਚਲੀ ਕੁਦਰਤੀ ਸਰਹੱਦ ਬਣਾਉਂਦੀ ਹੈ। ਇਹ ਇਬੇਰੀਆਈ ਪਰਾਇਦੀਪ ਨੂੰ ਬਾਕੀ ਦੇ ਮਹਾਂਦੀਪੀ ਯੂਰਪ ਤੋਂ ਅੱਡ ਕਰਦੀ ਹੈ ਅਤੇ ਇਹਦੀ ਲੰਬਾਈ ਬਿਸਕੇ ਦੀ ਖਾੜੀ ਤੋਂ ਲੈ ਕੇ ਭੂ-ਮੱਧ ਤੱਕ ਲਗਭਗ 491 ਕਿਲੋਮੀਟਰ ਹੈ।

ਪੀਰੇਨੇ ਪਹਾੜ
Spanish: Pirineos
ਫ਼ਰਾਂਸੀਸੀ: Pyrénées
ਆਰਾਗੋਨੀ: [Perinés] Error: {{Lang}}: text has italic markup (help)
ਕਾਤਾਲਾਨ: [Pirineus] Error: {{Lang}}: text has italic markup (help)
ਓਕਸੀਤਾਈ: [Pirenèus] Error: {{Lang}}: text has italic markup (help)
ਬਾਸਕੇ: [Pirinioak, Auñamendiak] Error: {{Lang}}: text has italic markup (help)
ਕੇਂਦਰੀ ਪੀਰੇਨੇ
ਸਿਖਰਲਾ ਬਿੰਦੂ
ਚੋਟੀਆਨੇਤੋ
ਉਚਾਈ3,404 m (11,168 ft)
ਗੁਣਕ42°37′56″N 00°39′28″E / 42.63222°N 0.65778°E / 42.63222; 0.65778
ਪਸਾਰ
ਲੰਬਾਈ491 km (305 mi)
ਨਾਮਕਰਨ
ਨਿਰੁਕਤੀਪੀਰੀਨ (ਮਿਥਿਹਾਸ)
ਭੂਗੋਲ
ਧਰਾਤਲੀ ਨਕਸ਼ਾ
ਦੇਸ਼ਫ਼ਰਾਂਸ, ਸਪੇਨ and ਅੰਡੋਰਾ
ਲੜੀ ਗੁਣਕ42°40′N 1°00′E / 42.67°N 1°E / 42.67; 1
Geology
ਕਾਲਪੈਲੀਓਜ਼ੋਇਕ and ਮੈਸੋਜ਼ੋਇਕ
ਚਟਾਨ ਦੀ ਕਿਸਮਗਰੇਨਾਈਟ, ਨੀਸ, ਲਾਈਮਸਟੋਨ

ਹਵਾਲੇ ਸੋਧੋ