ਪ੍ਰਕਾਸ਼ ਝਾ (ਜਨਮ 27 ਫਰਵਰੀ 1952) ਇੱਕ ਭਾਰਤੀ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ, ਅਤੇ ਪਟਕਥਾ-ਲੇਖਕ ਹਨ। ਪ੍ਰਕਾਸ਼ ਝਾ ਅਜਿਹੇ ਫ਼ਿਲਮਕਾਰ ਹਨ, ਜੋ ਫਿਲਮਾਂ ਦੇ ਮਾਧਿਅਮ ਰਾਹੀਂ ਸਮਾਜਕ-ਰਾਜਨੀਤਕ ਬਦਲਾਓ ਦੀਆਂ ਉਮੀਦਾਂ ਲੈ ਕੇ ਹਰ ਵਾਰ ਬਾਕਸ ਆਫਿਸ ਉੱਤੇ ਹਾਜਰ ਹੁੰਦੇ ਹਨ। ਉਨ੍ਹਾਂ ਦੇ ਸਾਹਸ ਅਤੇ ਹਿੰਮਤ ਦੀ ਇਸ ਮਾਅਨੇ ਵਿੱਚ ਪ੍ਰਸ਼ੰਸਾ ਕਰਨੀ ਬੰਦੀ ਹੈ ਕਿ ਸਿਨੇਮਾ ਦੀ ਤਾਕਤ ਦਾ ਉਹ ਠੀਕ ਇਸਤੇਮਾਲ ਕਰਦੇ ਹਨ। ਆਪਣੀ ‍ਪਹਿਲੀ ਫਿਲਮ ‘ਦਾਮੁਲ’ ਦੇ ਜਰੀਏ ਪਿੰਡ ਦੀ ਪੰਚਾਇਤ, ਜ਼ਿਮੀਂਦਾਰੀ, ਸੋਨਾ ਅਤੇ ਦਲਿਤ ਸੰਘਰਸ਼ ਦੀ ਨਬਜ ਨੂੰ ਉਸ ਨੇ ਛੂਹਿਆ ਹੈ। ਇਸਦੇ ਬਾਅਦ ਸਮਾਜਕ ਸਰੋਕਾਰ ਦੀਆਂ ਫਿਲਮਾਂ ਬਣਾਈਆਂ।

ਪ੍ਰਕਾਸ਼ ਝਾ
ਪ੍ਰਕਾਸ਼ ਝਾ ਦੀਪਿਕਾ ਪਾਦੂਕੋਣ ਨਾਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਰਕਸ਼ਣ ਦਾ ਐਲਾਨ ਕਰਦੇ ਹੋਏ
ਜਨਮ(1952-02-27)27 ਫਰਵਰੀ 1952
ਪੇਸ਼ਾਨਿਰਮਾਤਾ, ਨਿਰਦੇਸ਼ਕ, ਪਟਕਥਾ-ਲੇਖਕ
ਸਰਗਰਮੀ ਦੇ ਸਾਲ1976- ਹੁਣ
ਜੀਵਨ ਸਾਥੀਦੀਪਤੀ ਨਵਲ (1985-2002)[1]

ਪ੍ਰਮੁੱਖ ਫ਼ਿਲਮਾਂ ਸੋਧੋ

ਬਤੌਰ ਲੇਖਕ ਸੋਧੋ

ਸਾਲ ਫ਼ਿਲਮ ਟਿੱਪਣੀ
2003 ਗੰਗਾਜਲ

ਬਤੌਰ ਨਿਰਦੇਸ਼ਕ ਸੋਧੋ

ਸਾਲ ਫ਼ਿਲਮ ਟਿੱਪਣੀ
2011 ਆਰਕਸ਼ਣ
2010 ਰਾਜਨੀਤੀ
2005 ਅਪਹਰਣ
2003 ਗੰਗਾਜਲ
1999 ਦਿਲ ਕਿਆ ਕਰੇ
1997 ਮ੍ਰਿਤੂਦੰਡ
1996 ਬੰਦਿਸ਼
2013 ਸਤਿਆਗ੍ਰਹਿ

ਹਵਾਲੇ ਸੋਧੋ