ਪ੍ਰਵੀਨ ਕੁਮਾਰ (ਉਚਾਰਨ , ਜਨਮ 2 ਅਕਤੂਬਰ 1986) ਇੱਕ ਭਾਰਤੀ ਕ੍ਰਿਕਟਰ ਹੈ, ਜੋ ਬਤੌਰ ਗੇਂਦਬਾਜ਼ ਖੇਡਦਾ ਹੈ। ਪ੍ਰਵੀਨ ਕੁਮਾਰ ਇੱਕ ਸੱਜੂ ਗੇਂਦਬਾਜ਼ ਹੈ ਜੋ ਮੱਧਮ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ।[1] ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਪ੍ਰਵੀਨ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਉਹ ਦੋਵੇਂ ਪਾਸੇ ਗੇਂਦ ਨੂੰ ਘੁਮਾਉਣ ਅਤੇ ਆਪਣੀ ਬਿਹਤਰ ਲਾਈਨ ਅਤੇ ਲੈਂਥ ਕਰਕੇ ਵੀ ਜਾਣਿਆ ਜਾਂਦਾ ਹੈ।[2]

ਪ੍ਰਵੀਨ ਕੁਮਾਰ
ਨਿੱਜੀ ਜਾਣਕਾਰੀ
ਪੂਰਾ ਨਾਮ
ਪ੍ਰਵੀਨਕੁਮਾਰ ਸਾਕਤ ਸਿੰਘ
ਜਨਮ (1986-10-02) 2 ਅਕਤੂਬਰ 1986 (ਉਮਰ 37)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ (ਮੱਧਮ ਗਤੀ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 268)20 ਜੂਨ 2011 ਬਨਾਮ ਵੈਸਟਇੰਡੀਜ਼
ਆਖ਼ਰੀ ਟੈਸਟ13 ਅਗਸਤ 2011 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 170)18 ਨਵੰਬਰ 2007 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ18 ਮਾਰਚ 2012 ਬਨਾਮ ਸ੍ਰੀ ਲੰਕਾ
ਪਹਿਲਾ ਟੀ20ਆਈ ਮੈਚ (ਟੋਪੀ 20)1 ਫਰਵਰੀ 2008 ਬਨਾਮ ਆਸਟਰੇਲੀਆ
ਆਖ਼ਰੀ ਟੀ20ਆਈ30 ਮਾਰਚ 2012 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05–ਵਰਤਮਾਨਉੱਤਰ ਪ੍ਰਦੇਸ਼
2008–2010ਰਾਇਲ ਚੈਲੰਜ਼ਰਜ ਬੰਗਲੌਰ
2011-2013ਕਿੰਗਜ਼ XI ਪੰਜਾਬ
2014ਮੁੰਬਈ ਇੰਡੀਅਨਜ਼
2015-ਵਰਤਮਾਨਸਨਰਾਈਜਰਜ਼ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਫਸਟ ਕਲਾਸ ਲਿਸਟ ਏ
ਮੈਚ 6 68 48 122
ਦੌੜਾਂ 149 292 1,686 1,348
ਬੱਲੇਬਾਜ਼ੀ ਔਸਤ 14.90 13.90 24.08 21.39
100/50 0/0 0/1 0/9 0/6
ਸ੍ਰੇਸ਼ਠ ਸਕੋਰ 40 54* 98 64
ਗੇਂਦਾਂ ਪਾਈਆਂ 1,611 3,242 10,869 5,988
ਵਿਕਟਾਂ 27 77 209 167
ਗੇਂਦਬਾਜ਼ੀ ਔਸਤ 25.81 36.02 23.94 28.63
ਇੱਕ ਪਾਰੀ ਵਿੱਚ 5 ਵਿਕਟਾਂ 1 0 14 2
ਇੱਕ ਮੈਚ ਵਿੱਚ 10 ਵਿਕਟਾਂ 0 n/a 1 n/a
ਸ੍ਰੇਸ਼ਠ ਗੇਂਦਬਾਜ਼ੀ 5/106 4/31 8/68 5/32
ਕੈਚਾਂ/ਸਟੰਪ 2/– 11/– 9/– 19/–
ਸਰੋਤ: ESPNCricinfo, 16 April 2012

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2012-07-02. Retrieved 2016-03-26. {{cite web}}: Unknown parameter |dead-url= ignored (help)
  2. http://www.espncricinfo.com/ci/content/player/30732.html Cricinfo player profile