ਪੰਡਤ ਸ਼ਿਵਕੁਮਾਰ ਸ਼ਰਮਾ

ਪੰਡਤ ਸ਼ਿਵਕੁਮਾਰ ਸ਼ਰਮਾ (ਜਨਮ 13 ਜਨਵਰੀ 1937), ਜੰਮੂ, ਭਾਰਤ ਮਸ਼ਹੂਰ ਭਾਰਤੀ ਸੰਤੂਰ ਵਾਦਕ ਹਨ।

ਪੰਡਤ ਸ਼ਿਵਕੁਮਾਰ ਸ਼ਰਮਾ
2016
2016
ਜਾਣਕਾਰੀ
ਜਨਮ (1938-01-13) ਜਨਵਰੀ 13, 1938 (ਉਮਰ 86)
ਜੰਮੂ, ਬਰਤਾਨਵੀ ਭਾਰਤ (ਹੁਣ ਜੰਮੂ ਅਤੇ ਕਸ਼ਮੀਰ, ਭਾਰਤ)
ਮੂਲਜੰਮੂ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਸਾਜ਼ਸੰਤੂਰ
ਸਾਲ ਸਰਗਰਮ1955–ਵਰਤਮਾਨ
ਵੈਂਬਸਾਈਟwww.santoor.com

ਜੀਵਨੀ ਸੋਧੋ

ਜਨਮ ਸੋਧੋ

ਇਨ੍ਹਾਂ ਦਾ ਜਨਮ ਜੰਮੂ ਵਿੱਚ ਗਾਇਕ ਪੰਡਤ ਉਮਾ ਦੱਤ ਸ਼ਰਮਾ ਦੇ ਘਰ ਹੋਇਆ ਸੀ। ਸ਼ਿਵਕੁਮਾਰ ਸ਼ਰਮਾ ਦੀ ਮਾਤ ਭਾਸ਼ਾ ਡੋਗਰੀ ਹੈ।