ਫ਼ਾਰਨਹਾਈਟ (ਨਿਸ਼ਾਨ °F) ਤਾਪਮਾਨ ਦਾ ਇੱਕ ਪੈਮਾਨਾ ਹੈ ਜੋ ਜਰਮਨ ਭੌਤਿਕ ਵਿਗਿਆਨੀ ਡੇਨੀਅਲ ਗਾਬਰੀਅਲ ਫ਼ਾਰਨਹਾਈਟ (1686-1736) ਵੱਲੋਂ 1724 ਵਿੱਚ ਪੇਸ਼ ਕੀਤੇ ਗਏ ਪੈਮਾਨੇ ਉੱਤੇ ਅਧਾਰਤ ਹੈ ਜਿਸ ਮਗਰੋਂ ਇਸ ਪੈਮਾਨੇ ਦਾ ਨਾਂ ਪੈ ਗਿਆ।[1]

ਫ਼ਾਰਨਹਾਈਟ ਅਤੇ ਸੈਲਸੀਅਸ ਇਕਾਈਆਂ ਵਾਲ਼ਾ ਤਾਪਮਾਪੀ
ਫ਼ਾਰਨਹਾਈਟ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
ਫ਼ਾਰਨਹਾਈਟ ਤੋਂ ਫ਼ਾਰਨਹਾਈਟ ਵੱਲ
ਸੈਲਸੀਅਸ [°C] = ([°F] − ੩੨) ×  [°F] = [°C] ×  + ੩੨
ਕੈਲਵਿਨ [K] = ([°F] + ੪੫੯.੬੭) ×  [°F] = [K] ×  - ੪੫੯.੬੭
ਰੈਂਕਾਈਨ [°R] = [°F] + ੪੫੯.੬੭ [°F] = [°R] − ੪੫੯.੬੭
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ,
1°F = 1°R = °C =  K
     Countries that use Fahrenheit.      Countries that use both Fahrenheit and Celsius.      Countries that use Celsius.

ਬਾਹਰਲੇ ਜੋੜ ਸੋਧੋ

  1. Robert T. Balmer (2010). Modern Engineering Thermodynamics. Academic Press. p. 9. ISBN 978-0-12-374996-3. Retrieved 2011-07-17.