ਫ਼ੋਰਟ ਵਰਥ ਸੰਯੁਕਤ ਰਾਜ ਅਮਰੀਕਾ ਦਾ 17ਵਾਂ ਅਤੇ ਉਹਦੇ ਟੈਕਸਸ ਰਾਜ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।[4] ਇਹ ਸ਼ਹਿਰ ਉੱਤਰ-ਕੇਂਦਰੀ ਟੈਕਸਸ ਵਿੱਚ ਪੈਂਦਾ ਹੈ ਅਤੇ 2013 ਦੀ ਮਰਦਮਸ਼ੁਮਾਰੀ ਦੇ ਅੰਦਾਜ਼ੇ ਮੁਤਾਬਕ ਇਹਦੀ ਅਬਾਦੀ 792,727 ਸੀ।[3]

ਫ਼ੋਰਟ ਵਰਥ
Fort Worth
ਫ਼ੋਰਟ ਵਰਥ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Official seal of ਫ਼ੋਰਟ ਵਰਥ Fort Worth
ਉਪਨਾਮ: 
ਕਾਓਟਾਊਨ, ਫ਼ੰਕੀ ਟਾਊਨ, ਪੈਂਥਰ ਸ਼ਹਿਰ,[2] The Fort
ਮਾਟੋ: 
"Where the West begins"[2]
"ਜਿੱਥੋਂ ਪੱਛਮ ਸ਼ੁਰੂ ਹੁੰਦਾ ਹੈ"
ਟੈਰੰਟ ਕਾਊਂਟੀ, ਟੈਕਸਸ ਵਿੱਚ ਟਿਕਾਣਾ
ਟੈਰੰਟ ਕਾਊਂਟੀ, ਟੈਕਸਸ ਵਿੱਚ ਟਿਕਾਣਾ
ਦੇਸ਼ਸੰਯੁਕਤ ਰਾਜ
ਰਾਜਟੈਕਸਸ
ਕਾਊਂਟੀਆਂਟੈਰੰਟ, ਡੈਂਟਨ, ਪਾਰਕਰ, ਵਾਈਜ਼[1]
ਸਰਕਾਰ
 • ਕਿਸਮਪ੍ਰਬੰਧਕੀ ਕੌਂਸਲ
 • ਬਾਡੀਫ਼ੋਰਟ ਵਰਥ ਸ਼ਹਿਰੀ ਕੌਂਸਲ
 • ਸ਼ਹਿਰਦਾਰਬੈਟਸੀ ਪ੍ਰਾਈਸ
 • ਸ਼ਹਿਰੀ ਪ੍ਰਬੰਧਕਟੌਮ ਹਿਗਿਨਜ਼
ਖੇਤਰ
 • ਸ਼ਹਿਰ349.2 sq mi (904.4 km2)
 • Land342.2 sq mi (886.3 km2)
 • Water7.0 sq mi (18.1 km2)
ਉੱਚਾਈ
653 ft (216 m)
ਆਬਾਦੀ
 (2013)[3]
 • ਸ਼ਹਿਰ7,92,727 (ਯੂ.ਐੱਸ.: 17ਵਾਂ)
 • ਘਣਤਾ2,166.0/sq mi (835.2/km2)
 • ਮੈਟਰੋ
68,10,913 (ਯੂ.ਐੱਸ.: ਚੌਥਾ)
 • ਵਾਸੀ ਸੂਚਕ
Fort Worthians
ਸਮਾਂ ਖੇਤਰਯੂਟੀਸੀ-6 (CST)
 • ਗਰਮੀਆਂ (ਡੀਐਸਟੀ)ਯੂਟੀਸੀ-5 (CDT)
ਜ਼ਿੱਪ ਕੋਡ
76101-76124, 76126-76127, 76129-76137, 76140, 76147-76148, 76150, 76155, 76161-76164, 76166, 76177, 76179, 76180-76182, 76185, 76191-76193, 76195-76199, 76244
ਏਰੀਆ ਕੋਡ682, 817
ਵੈੱਬਸਾਈਟwww.fortworthtexas.gov

ਹਵਾਲੇ ਸੋਧੋ

  1. "Fort Worth Geographic Information Systems". Archived from the original on 2012-12-21. Retrieved 2009-02-14. {{cite web}}: Unknown parameter |dead-url= ignored (help)
  2. 2.0 2.1 "From a cowtown to Cowtown". Archived from the original on 2011-09-27. Retrieved 2011-10-06. {{cite web}}: Unknown parameter |dead-url= ignored (help)
  3. 3.0 3.1 "Population Estimates". United States Census Bureau. Retrieved 2014-06-06.
  4. McCann, Ian (2008-07-10). "McKinney falls to third in rank of fastest-growing cities in U.S." The Dallas Morning News. Archived from the original on 2010-12-29. Retrieved 2014-08-22. {{cite news}}: Unknown parameter |dead-url= ignored (help)