ਬਠਿੰਡਾ (ਲੋਕ ਸਭਾ ਚੋਣ-ਹਲਕਾ)

ਬਠਿੰਡਾ ਲੋਕ ਸਭਾ ਚੋਣ-ਹਲਕਾ ਪੰਜਾਬ ਪ੍ਰਾਂਤ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਸੀਟ ਦਾ ਨਾਂ ਹੈ ਜੋ ਅੱਗੋਂ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡੀ ਹੋਈ ਹੈ।[1] ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਝ ਇਲਾਕਿਆਂ ਵਿੱਚ ਬਦਲਾਅ ਕੀਤੇ ਗਏ।[2] ਜੋਗਾ ਦਾ ਨਾਂ ਮੌੜ, ਨਥਾਣਾ ਦਾ ਨਾਂ ਭੁੱਚੋ ਮੰਡੀ, ਸੰਗਤ ਦਾ ਨਾਂ ਬਠਿੰਡਾ ਦਿਹਾਤੀ ਅਤੇ ਪੱਕਾ ਕਲਾਂ ਦਾ ਨਾਂ ਤਲਵੰਡੀ ਸਾਬੋ ਕੀਤਾ ਗਿਆ।

ਵਿਧਾਨ ਸਭਾ ਹਲਕੇ ਸੋਧੋ

ਭੁੱਚੋ ਮੰਡੀ ਸੋਧੋ

  • 2012: ਅਜੈਬ ਸਿੰਘ ਭੱਟੀ

ਬਠਿੰਡਾ ਸ਼ਹਿਰੀ ਸੋਧੋ

  • 2012: ਸਰੂਪ ਚੰਦ ਸਿੰਗਲਾ
  • 2007: ਹਰਮੰਦਰ ਸਿੰਘ ਜੱਸੀ

ਬਠਿੰਡਾ ਦਿਹਾਤੀ ਸੋਧੋ

  • 2012: ਦਰਸ਼ਨ ਸਿੰਘ ਕੋਟਫੱਤਾ

ਤਲਵੰਡੀ ਸਾਬੋ ਸੋਧੋ

  • 2012: ਜੀਤਮਹਿੰਦਰ ਸਿੰਘ ਸਿੱਧੂ

ਮੌੜ ਸੋਧੋ

  • 2012: ਜਨਮੇਜ਼ਾ ਸਿੰਘ ਸੇਖੋਂ

ਮਾਨਸਾ ਸੋਧੋ

  • 2012: ਪ੍ਰੇਮ ਮਿੱਤਲ
  • 2007: ਸ਼ੇਰ ਸਿੰਘ

ਸਰਦੂਲਗੜ੍ਹ ਸੋਧੋ

  • 2012: ਅਜੀਤ ਇੰਦਰ ਸਿੰਘ
  • 2007: ਅਜੀਤ ਇੰਦਰ ਸਿੰਘ
  • 2002:
  • 1997:

ਬੁਢਲਾਡਾ ਸੋਧੋ

  • 2022: ਪਿ੍ੰਸੀਪਲ ਬੁੱਧਰਾਮ
  • 2018: ਪ੍ਰਿੰਸੀਪਲ ਬੁੱਧਰਾਮ
  • 2012: ਚਤਿੰਨ ਸਿੰਘ
  • 2007: ਮੰਗਤ ਰਾਏ ਬਾਂਸਲ
  • 2002:
  • 1997:

ਲੰਬੀ ਸੋਧੋ

ਲੋਕ ਸਭਾ ਦੇ ਮੈਂਬਰ ਸੋਧੋ

ਸਾਲ ਜੇਤੂ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਹਾਰੇ ਉਮੀਦਵਾਰ ਦਾ ਨਾਂ
1951 ਅਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1957 ਅਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1962 ਧੰਨਾ ਸਿੰਘ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ --
1971 ਕਿੱਕਰ ਸਿੰਘ ਅਕਾਲੀ ਦੱਲ਼(ਸੰਤ ਗਰੂੱਪ) --
1977 ਭਾਨ ਸਿੰਘ ਭੋਰਾ ਭਾਰਤੀ ਕਮਿਊਨਿਸਟ ਪਾਰਟੀ --
1980 ਹਾਕਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1984 ਤੇਜਾ ਸਿੰਘ ਦਰਦੀ ਸ਼੍ਰੋਮਣੀ ਅਕਾਲੀ ਦਲ --
1989 ਬਾਬਾ ਸੁਚਾ ਸਿੰਘ ਸ਼੍ਰੋਮਣੀ ਅਕਾਲੀ ਦਲ(ਮਾਨ) --
1991 ਕੇਵਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1996 ਹਰਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ --
1998 ਚਤਿੰਨ ਸਿੰਘ ਸਮਾਓ ਸ਼੍ਰੋਮਣੀ ਅਕਾਲੀ ਦਲ --
1999 ਭਾਨ ਸਿੰਘ ਭੋਰਾ ਭਾਰਤੀ ਕਮਿਊਨਿਸਟ ਪਾਰਟੀ --
2004 ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ --
2009 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --
2014 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --
2019 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --

ਹਵਾਲੇ ਸੋਧੋ

  1. "List of Parliamentary & Assembly Constituencies". Chief Electoral Officer, Punjab website.
  2. []