ਬਡਰੁਖਾਂ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਬਡਰੁਖਾਂ, ਪੰਜਾਬ, ਭਾਰਤ ਵਿੱਚ ਸੰਗਰੂਰ-ਬਰਨਾਲਾ ਸੜਕ ਤੇ ਸੰਗਰੂਰ, ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਪੱਗ 5 ਕਿਲੋਮੀਟਰ ਦੂਰੀ ਤੇ ਇੱਕ ਵੱਡਾ ਪਿੰਡ ਹੈ।

ਬਡਰੁਖਾਂ
ਪਿੰਡ
ਦੇਸ਼ ਭਾਰਤ
Stateਪੰਜਾਬ
Districtਸੰਗਰੂਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5: 30 (ਭਾਰਤੀ ਮਿਆਰੀ ਟਾਈਮ)

ਇਤਿਹਾਸ ਸੋਧੋ

ਪੰਜ ਛੋਟੇ-ਛੋਟੇ ਪਿੰਡ, ਬੜਾ ਅਗਵਾੜ, ਵਿਚਲਾ ਅਗਵਾੜ, ਦਲਮਵਾਲ, ਧਾਲੀਵਾਸ ਅਤੇ ਠੱਗਾਂ ਵਾਲੀ ਪੱਤੀ ਦੇ ਵਸਨੀਕਾਂ ਨੇ ਪੰਡਿਤ ਬਦਰੂ ਦੀ ਅਗਵਾਈ ਹੇਠ, ਡਕੈਤਾਂ ਤੋਂ ਸੁਰੱਖਿਆ ਲਈ ਜੀਂਦ ਦੇ ਮਹਾਰਾਜਾ, ਗਜਪਤ ਸਿੰਘ ਕੋਲ ਪਹੁੰਚ ਕੀਤੀ। ਮਹਾਰਾਜਾ ਗਜਪਤ ਸਿੰਘ ਨੇ ਇਹ ਪਿੰਡ ਮਿਲਾ ਕੇ ਇੱਕ ਕਰ ਦਿੱਤੇ ਅਤੇ ਇਸ ਦਾ ਨਾਮ ਬਡਰੁਖਾਂ ਰੱਖਿਆ। 1763 ਵਿੱਚ ਜਦ ਗਜਪਤ ਸਿੰਘ ਨੇ ਜੀਂਦ ਸ਼ਹਿਰ ਤੇ ਕਬਜ਼ਾ ਕਰ ਲਿਆ, ਬਡਰੁਖਾਂ ਨੂੰ ਜੀਂਦ ਰਾਜ ਦੀ ਰਾਜਧਾਨੀ ਬਣਾਇਆ ਗਿਆ। ਉਸ ਨੇ ਇੱਥੇ ਇੱਕ ਕਿਲ੍ਹਾ ਵੀ ਬਣਾਇਆ।[1]

ਹੁਣ ਸੋਧੋ

ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ, ਇੱਕ 4-ਬਿਸਤਰਿਆਂ ਵਾਲਾ ਸਹਾਇਕ ਸਿਹਤ ਕੇਂਦਰ ਅਤੇ ਇੱਕ ਪੋਸਟ ਆਫ਼ਿਸ ਹੈ।

 ਉਘੇ ਵਿਅਕਤੀ ਸੋਧੋ

ਹਵਾਲੇ ਸੋਧੋ