ਬਿਜਲੀ
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
ਕਿਸਮਾਂ ਸੋਧੋ
ਬਿਜਲੀ ਕਈ ਕਿਸਮਾਂ ਦੀ ਹੁੰਦੀ ਹੈ
ਬਿਜਲੀ ਚਾਰਜ ਸੋਧੋ
ਬਿਜਲੀ ਚਾਰਜ ਪਰਮਾਣੂ ਦੇ ਨਾਇਬ- ਪਰਮਾਣੂ ਕਣਾਂ ਦਾ ਮੁੱਢਲਾ ਗੁਣ ਹੈ |
ਸਥਿਰ ਬਿਜਲੀ ਸੋਧੋ
ਸਥਿਰ ਬਿਜਲੀ ਚਾਰਜਾਂ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਚਲੰਤ ਬਿਜਲੀ ਸੋਧੋ
ਚਲੰਤ ਬਿਜਲੀ ਚਾਰਜਾਂ ਦੇ ਚਲਣ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਆਸਮਾਨੀ ਬਿਜਲੀ ਸੋਧੋ
ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ |
ਬਿਜਲੀ ਖੇਤਰ ਸੋਧੋ
ਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਜ਼ੋਰ ਮਹਿਸੂਸ ਹੁੰਦਾ ਐ |