ਬਿਸਾਊ ਗਿਨੀ-ਬਿਸਾਊ ਦੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਬਿਸਾਊ ਖ਼ੁਦਮੁਖ਼ਤਿਆਰ ਖੰਡ ਦੇ ਤੁਲ ਹਨ। ਰਾਸ਼ਟਰੀ ਅੰਕੜੇ ਅਤੇ ਮਰਦਮਸ਼ੁਮਾਰੀ ਸੰਸਥਾ ਮੁਤਾਬਕ 2007 ਵਿੱਚ ਇਸ ਦੀ ਅਬਾਦੀ 407,424 ਸੀ।[1] ਇਹ ਗੇਬਾ ਦਰਿਆ ਦੇ ਜਵਾਰ ਦਹਾਨੇ ਉੱਤੇ ਸਥਿਤ ਹੈ ਜੋ ਅੰਧ ਮਹਾਂਸਾਗਰ ਉੱਤੇ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ, ਪ੍ਰਮੁੱਖ ਬੰਦਰਗਾਹ ਅਤੇ ਪ੍ਰਸ਼ਾਸਕੀ ਅਤੇ ਸੈਨਿਕ ਕੇਂਦਰ ਹੈ।

ਬਿਸਾਊ

ਹਵਾਲੇ ਸੋਧੋ

  1. "Instituto Nacional de Estatística e Censos". Archived from the original on 2011-02-03. Retrieved 2013-02-09. {{cite web}}: Unknown parameter |dead-url= ignored (|url-status= suggested) (help)