ਬੀਜਾਪੁਰ,[1] ਕਰਨਾਟਕ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਆਦਿਲਸ਼ਾਹੀ ਬੀਜਾਪੁਰ ਸਲਤਨਤ ਦੀ ਰਾਜਧਾਨੀ ਵੀ ਰਿਹਾ ਹੈ। ਬਹਮਨੀ ਸਲਤਨਤ ਦੇ ਅੰਦਰ ਬੀਜਾਪੁਰ ਇੱਕ ਪ੍ਰਾਂਤ ਸੀ। ਬੰਗਲੌਰ ਦੇ ਉੱਤਰ ਪੱਛਮ ਵਿੱਚ ਸਥਿਤ ਬੀਜਾਪੁਰ ਕਰਨਾਟਕ ਦਾ ਪ੍ਰਾਚੀਨ ਨਗਰ ਹੈ।

ਬੀਜਾਪੁਰ
ವಿಜಾಪುರ, ವಿಜಯಪುರ
ਵਿਜੈਪੁਰ
ਕਾਰਪੋਰੇਸ਼ਨ ਸ਼ਹਿਰ
ਖੇਤਰ
 • ਕੁੱਲ10.541 km2 (4.070 sq mi)
ਉੱਚਾਈ
770 m (2,530 ft)
ਆਬਾਦੀ
 (2011)
 • ਕੁੱਲ3,27,427
 • ਘਣਤਾ265/km2 (690/sq mi)
ਏਰੀਆ ਕੋਡ08352
ਵਾਹਨ ਰਜਿਸਟ੍ਰੇਸ਼ਨKA-28
ਵੈੱਬਸਾਈਟbijapur.nic.in

ਹਵਾਲੇ ਸੋਧੋ