ਬੋਰਿਸ ਲੀਓਨਿਦੋਵਿੱਚ ਪਾਸਤਰਨਾਕ (ਰੂਸੀ: Борис Леонидович Пастернак; [bɐˈrʲis lʲeɐˈnʲidəvʲɪt͡ɕ pəstʲɪrˈnak]; 10 ਫ਼ਰਵਰੀ 1890 – 30 ਮਈ 1960) ਇੱਕ ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਸੀ। ਉਸ ਦੇ ਆਪਣੇ ਜੱਦੀ ਮੁਲਕ ਰੂਸ ਵਿੱਚ, ਉਸ ਦੀ ਕਵਿਤਾਂਜਲੀ ਮਾਈ ਸਿਸਟਰ, ਲਾਈਫ਼ (ਅੰਗਰੇਜ਼ੀ: My Sister, Life) ਰੂਸੀ ਬੋਲੀ ਵਿੱਚ ਛਪੇ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਿਹਾਂ ਵਿੱਚੋਂ ਇੱਕ ਹੈ।[1] ਉਸ ਦੇ ਕੀਤੇ ਸਟੇਜੀ ਨਾਟਕਾਂ ਦੇ ਤਰਜਮੇ ਵੀ ਰੂਸੀ ਲੋਕਾਂ ਵਿੱਚ ਹਰਮਨ ਪਿਆਰੇ ਹਨ।

ਬੋਰਿਸ ਪਾਸਤਰਨਾਕ

ਰੂਸ ਤੋਂ ਬਾਹਰ ਉਹ ਆਪਣੇ ਨਾਵਲ ਡਾਕਟਰ ਜਿਵਾਗੋ ਕਰ ਕੇ ਜਾਣੇ ਜਾਂਦੇ ਹਨ ਜਿਹੜਾ 1905 ਦੇ ਰੂਸੀ ਇਨਕਲਾਬ ਅਤੇ ਦੂਜੀ ਸੰਸਾਰ ਜੰਗ ਦੇ ਵਿਚਕਾਰ ਲਿਖਿਆ ਗਿਆ।

ਹਵਾਲੇ ਸੋਧੋ