ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ

ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ

ਬੋਸਨੀਆ ਅਤੇ ਹਰਜ਼ੇਗੋਵਿਨਾ ਵਟਾਂਦਰਾਯੋਗ ਮਾਰਕ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: konvertibilna marka, ਸਰਬੀਆਈ ਸਿਰੀਲਿਕ: конвертибилна марка) (ਮੁਦਰਾ: KM; ਕੋਡ: BAM) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ ਹੈ। ਇੱਕ ਮਾਰਕ ਵਿੱਚ 100 ਫ਼ੈਨਿੰਗ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: feninga, ਸਰਬੀਆਈ ਸਿਰੀਲਿਕ: фенинга) ਹੁੰਦੇ ਹਨ। ਇਹ ਨਾਂ ਜਰਮਨ ਮਾਰਕ ਅਤੇ ਫ਼ੈਨਿੰਗ ਤੋਂ ਆਇਆ ਹੈ।

ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ
konvertibilna marka (ਬੋਸਨੀਆਈ) (ਕ੍ਰੋਏਸ਼ੀਆਈ) (ਸਰਬੀਆਈ)
конвертибилна марка (ਸਰਬੀਆਈ)
ISO 4217 ਕੋਡ BAM
ਕੇਂਦਰੀ ਬੈਂਕ ਬੋਸਨੀਆ ਅਤੇ ਹਰਜ਼ੇਗੋਵੀਨਾ ਕੇਂਦਰੀ ਬੈਂਕ
ਵੈੱਬਸਾਈਟ www.cbbh.ba
ਵਰਤੋਂਕਾਰ ਫਰਮਾ:Country data ਬੋਸਨੀਆਂ ਅਤੇ ਹਰਜ਼ੇਗੋਵਿਨਾ
ਫੈਲਾਅ -0.4%
ਸਰੋਤ The World Factbook, 2009 est.
ਇਹਨਾਂ ਨਾਲ਼ ਜੁੜੀ ਹੋਈ ਯੂਰੋ = 1.95583 ਵਟਾਂਦਰਾਯੋਗ ਮਾਰਕ
ਉਪ-ਇਕਾਈ
1/100 ਫ਼ੈਨਿੰਗ
ਨਿਸ਼ਾਨ KM
ਬਹੁ-ਵਚਨ The language(s) of this currency belong(s) to the Slavic languages. There is more than one way to construct plural forms.
ਸਿੱਕੇ 5, 10, 20, 50 ਫ਼ੈਨਿੰਗਾ, 1, 2, 5 ਮਾਰਕਾ
ਬੈਂਕਨੋਟ 10, 20, 50, 100, 200 ਮਾਰਕਾ

ਹਵਾਲੇ ਸੋਧੋ