ਭਾਰਤੀ ਲੋਕ

ਭਾਰਤ ਦਾ ਨਾਗਰਿਕ ਜਾਂ ਨਿਵਾਸੀ

ਭਾਰਤੀ ਲੋਕ (ਜਾਂ ਸਿਰਫ਼ ਭਾਰਤੀ) ਭਾਰਤ ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। ਦੁਨੀਆ ਦੀ 17.31 ਫ਼ੀਸਦੀ ਭਾਰਤ ਵਿੱਚ ਰਹਿੰਦੀ ਹੈ। ਇੱਥੇ ਵੱਖ-ਵੱਖ ਨਸਲਾਂ, ਧਰਮਾਂ, ਕਬੀਲਿਆਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ।