ਭਾਰਤ ਦੀਆਂ ਪਹਾੜੀ ਰੇਲਾਂ

ਭਾਰਤ ਦੀਆਂ ਪਹਾੜੀ ਰੇਲਾਂ ਕੀ ਉਹ ਪਹਾੜੀ ਰੇਲਵੇ ਲਾਈਨਾਂ ਹਨ ਜੋ ਅਜੇ ਵੀ ਚਲ ਰਹੀਆਂ ਹਨ।[1] ਇਹਨਾਂ ਰੇਲਵੇ ਲਾਈਨਾ ਦਾ ਨਿਰਮਾਣ ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਕਾਲ ਦੌਰਾਨ ਹੋਇਆ ਅਤੇ ਇਹ ਉਦੋਂ ਤੋਂ ਹੀ ਚੱਲ ਰਹੀਆਂ ਹਨ। ਇਹਨਾਂ ਰੇਲਾਂ ਦੇ ਨਾਮ ਹਨ:

  • ਉੱਤਰੀ ਭਾਰਤ
ਭਾਰਤ ਦੀਆਂ ਪਹਾੜੀ ਰੇਲਾਂ
UNESCO World Heritage Site
Criteriaਸੱਭਿਆਚਾਰਕ: ii, iv
Reference944
Inscription1999 (23ਵਾਂ Session)
Extensions1999 ਦਾਰਜਲਿੰਗ ਹਿਮਾਲਿਅਨ ਰੇਲਵੇ; 2005 ਕਾਲਕਾ–ਸ਼ਿਮਲਾ ਰੇਲਵੇ; 2008 ਨੀਲਗਿਰੀ ਪਹਾੜੀ ਰੇਲਵੇ

  1. ਦਾਰਜਲਿੰਗ ਹਿਮਾਲੀਅਨ ਰੇਲਵੇ(1881),
  2. ਕਾਲਕਾ–ਸ਼ਿਮਲਾ ਰੇਲਵੇ,(1898),
  3. ਕਾਂਗੜਾ ਘਾਟੀ ਰੇਲਵੇ ਪਠਾਨਕੋਟ (1924)
  4. ਕਸ਼ਮੀਰ ਰੇਲਵੇ (2005)

  • ਦੱਖਣੀ ਭਾਰਤ

  1. ਨੀਲਗਿਰੀ ਪਹਾੜੀ ਰੇਲਵੇ ਤਮਿਲ਼ ਨਾਡੂ
  2. ਮਾਥਾਰਾਂ ਪਹਾੜੀ ਰੇਲਵੇ ਮਹਾਰਾਸ਼ਟਰਾ
  3. ਲਮਡਿੰਗ ਸਿਲਚਰ ਲਾਈਨ ਅਸਾਮ

ਇਹਨਾ ਵਿਚੋਂ ਦਾਰਜਲਿੰਗ ਹਿਮਾਲਿਆਨ ਰੇਲਵੇ,ਕਾਲਕਾ–ਸ਼ਿਮਲਾ ਰੇਲਵੇ,ਨੀਲਗਿਰੀ ਪਹਾੜੀ ਰੇਲਵੇ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵਿੱਚ ਦਰਜ ਕੀਤਾ ਹੋਇਆ ਹੈ।[2][3][4]

ਹਵਾਲੇ ਸੋਧੋ

  1. Abram, David (2003). Rough guide to India. Rough Guides. p. 479. ISBN 1-84353-089-9. Retrieved 2010-02-20.
  2. "Mountain Railways of India". World Heritage:UNESCO. Retrieved 2010-02-19.
  3. Kohli, M.S.; Ashwani Lohani (2004). Mountains of India: Tourism, Adventure, Pilgrimage. Indus Publishing. pp. 97–106. ISBN 81-7387-135-3. Retrieved 2010-02-20. {{cite book}}: |work= ignored (help)
  4. "Luxury Trains of India". Archived from the original on January 3, 2004. Retrieved 2010-02-20. {{cite web}}: Unknown parameter |deadurl= ignored (|url-status= suggested) (help)

ਬਾਹਰੀ ਲਿੰਕ ਸੋਧੋ

ਫਰਮਾ:World Heritage Sites in India