ਮਜੀਦ ਅਮਜਦ (ਉਰਦੂ: مجید امجد‎) (ਜ. 29 ਜੂਨ 1914 – ਮ. 11 ਮਈ 1974) ਪਾਕਿਸਤਾਨ ਤੋਂ ਇੱਕ ਮਸ਼ਹੂਰ[1] ਉਰਦੂ ਕਵੀ ਸੀ।[2][3] ਲੋਕਪ੍ਰਿਯ ਸੱਭਿਆਚਾਰ ਵਿੱਚ ਅਮਜਦ ਦੇ ਪਾਠਕ ਫੈਜ਼ ਅਹਿਮਦ ਫੈਜ਼, ਨੂਨ ਮੀਮ ਰਾਸ਼ਿਦ, ਨਾਸਿਰ ਕਾਜ਼ਮੀ ਜਾਂ ਮੀਰਾਜੀ ਨਾਲੋਂ ਘੱਟ ਹਨ, ਪਰ ਬਹੁਤ ਸਾਰੇ ਆਲੋਚਕ ਉਸ ਨੂੰ ਇੱਕ "ਡੂੰਘੇ ਅਤੇ ਸੰਵੇਦਨਸ਼ੀਲ ਦਾਰਸ਼ਨਿਕ ਕਵੀ"ਸਮਝਦੇ ਹਨ।[1][4] ਉਸ ਦੀਆਂ ਗ਼ਜ਼ਲਾਂ ਨੂੰ ਵੀ ਵੱਖ-ਵੱਖ ਪਾਕਿਸਤਾਨੀ ਗਾਇਕਾਂ ਨੇ ਗਾਇਆ ਹੈ।[4]

ਮਜੀਦ ਅਮਜਦ
مجید امجد
ਜਨਮ(1914-06-29)29 ਜੂਨ 1914
ਝੰਗ, Punjab, British India
ਮੌਤ11 ਮਈ 1974(1974-05-11) (ਉਮਰ 59)
ਕਿੱਤਾUrdu poet, Bureaucrat
ਰਾਸ਼ਟਰੀਅਤਾPakistani
ਸ਼ੈਲੀਗ਼ਜ਼ਲ, ਨਜ਼ਮ
ਪ੍ਰਮੁੱਖ ਕੰਮShab-e-Rafta Ke Ba'ad

ਹਵਾਲੇ ਸੋਧੋ

  1. 1.0 1.1 "Majeed Amjad remembered". Daily The Nation. 2011-06-27. Archived from the original on 2012-12-10. Retrieved 2012-07-29. {{cite news}}: Unknown parameter |dead-url= ignored (help)
  2. "The politics of exclusion". Herald.Dawn.Com. 2012-05-14. Archived from the original on 2012-06-01. Retrieved 2012-07-2012. {{cite news}}: Check date values in: |accessdate= (help); Unknown parameter |dead-url= ignored (help)
  3. "Majeed Amjad: The Poet Less Remembered". Pakistaniat.Com. 2009-12-13. Retrieved 2012-07-29.
  4. 4.0 4.1 "MAJEED AMJAD". Daily Sajjan Lahore. 1989-02-03. Retrieved 2012-07-29.