ਮਲਿਆਲਮ ਵਿਕੀਪੀਡੀਆ

ਮਲਿਆਲਮ ਵਿਕੀਪੀਡੀਆ (ਮਲਿਆਲਮ: മലയാളം വിക്കിപീഡിയ) ਮਲਿਆਲਮ ਭਾਸ਼ਾ ਦਾ ਵਿਕੀਪੀਡੀਆ ਭਾਗ ਹੈ। ਇਹ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਮਲਿਆਲਮ ਵਿਕੀਪੀਡੀਆ ਦੀ ਸ਼ੁਰੂਆਤ 21 ਦਸੰਬਰ 2002 ਨੂੰ ਕੀਤੀ ਗਈ ਸੀ। ਮਲਿਆਲਮ ਵਿਕੀਪੀਡੀਆ, ਦੱਖਣ-ਪੂਰਬੀ ਏਸ਼ੀਆਈ ਭਾਸ਼ਾ ਦੇ ਵਿਕੀਪੀਡੀਆ ਵਿੱਚੋਂ ਗੁਣਵੱਤਾ ਵਾਲਾ ਵਿਕੀਪੀਡੀਆ ਹੈ।[1] ਇਸ ਵਿੱਚ 30,000 ਲੇਖ ਮੌਜੂਦ ਹਨ।(ਅਪ੍ਰੈਲ 2013 ਅਨੁਸਾਰ)[2]

ਮਲਿਆਲਮ ਵਿਕੀਪੀਡੀਆ
ਮਲਿਆਲਮ ਵਿਕੀਪੀਡੀਆ ਲੋਗੋ
ਸਕ੍ਰੀਨਸ਼ੌਟ
ਮਲਿਆਲਮ ਵਿਕੀਪੀਡੀਆ ਦੇ ਪੇਜ ਦੀ ਝਲਕ
ਮਲਿਆਲਮ ਵਿਕੀਪੀਡੀਆ ਦੇ ਮੁੱਖ ਸਫ਼ੇ ਦੀ ਝਲਕ
ਸਾਈਟ ਦੀ ਕਿਸਮ
ਇੰਟਰਨੈੱਟ ਵਿਸ਼ਵਕੋਸ਼
ਉਪਲੱਬਧਤਾਮਲਿਆਲਮ
ਮਾਲਕਵਿਕੀਮੀਡੀਆ ਫਾਊਂਡੇਸ਼ਨ
ਵੈੱਬਸਾਈਟml.wikipedia.org
ਵਪਾਰਕਨਹੀਂ
ਰਜਿਸਟ੍ਰੇਸ਼ਨਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜਰੂਰੀ)

ਹੋਰ ਵੇਖੋ ਸੋਧੋ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ