ਮਹਾਨ ਝੀਲਾਂ

ਉੱਤਰ ਅਮਰੀਕਾ ਵਿੱਚ ਝੀਲਾਂ

ਮਹਾਨ ਝੀਲਾਂ ਜਾਂ ਵੱਡੀਆਂ ਝੀਲਾਂ (ਕਈ ਵਾਰ, ਲੌਰੈਂਸ਼ੀ ਮਹਾਨ ਝੀਲਾਂ[1]) ਜਾਂ ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ ਉੱਤਰ-ਪੱਛਮੀ ਉੱਤਰੀ ਅਮਰੀਕਾ ਵਿੱਚ ਕੈਨੇਡਾ-ਸੰਯੁਕਤ ਰਾਜ ਸਰਹੱਦ ਉੱਤੇ ਪੈਂਦੀਆਂ ਅਤੇ ਆਪਸ 'ਚ ਜੁੜੀਆਂ ਹੋਈਆਂ ਤਾਜ਼ਾ-ਪਾਣੀ ਝੀਲਾਂ ਦੀ ਇੱਕ ਲੜੀ ਹੈ ਜੋ ਸੇਂਟ ਲਾਰੰਸ ਪਣਜੋੜ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚ ਸੁਪੀਰੀਅਰ, ਮਿਸ਼ੀਗਨ, ਹਿਊਰਾਨ, ਈਰੀ ਅਤੇ ਓਂਟਾਰੀਓ ਝੀਲਾਂ ਸ਼ਾਮਲ ਹਨ। ਇਹ ਦੁਨੀਆ ਦੀਆਂ ਤਾਜ਼ਾ-ਪਾਣੀ ਝੀਲਾਂ ਦੀ ਸਭ ਤੋਂ ਵੱਡੀ ਢਾਣੀ ਬਣਾਉਂਦੀਆਂ ਹਨ ਜਿਹਨਾਂ ਵਿੱਚ ਦੁਨੀਆ ਦੇ ਕੁੱਲ ਸਤਹੀ ਤਾਜ਼ੇ ਪਾਣੀ ਦਾ 24% ਪਾਣੀ ਮੌਜੂਦ ਹੈ।[2][3][4]

24 ਅਪਰੈਲ 2000 ਦੀ ਮਹਾਨ ਝੀਲਾਂ ਦੀ ਤਸਵੀਰ ਜਿਹਨਾਂ ਦੇ ਨਾਂ ਜੋੜੇ ਗਏ ਹਨ
ਓਂਟਾਰੀਓ, ਈਰੀ ਅਤੇ ਹਿਊਰਾਨ ਝੀਲਾਂ ਦੀ ਤਸਵੀਰ

ਹਵਾਲੇ ਸੋਧੋ

  1. Waples, James T. (2008). "The Laurentian Great Lakes" (PDF). North American Continental Margins. Great Lakes Environmental Research Laboratory: 73–81.
  2. "Great Lakes – U.S. EPA". Epa.gov. 2006-06-28. Retrieved 2011-02-19.
  3. "LUHNA Chapter 6: Historical Landcover Changes in the Great Lakes Region". Biology.usgs.gov. 2003-11-20. Archived from the original on 2012-01-11. Retrieved 2011-02-19. {{cite web}}: Unknown parameter |dead-url= ignored (|url-status= suggested) (help)
  4. Ghassemi, Fereidoun (2007). Inter-basin water transfer. Cambridge, Cambridge University Press. ISBN 0-521-86969-2.