ਮਾਰਕਸਵਾਦੀ ਫ਼ਲਸਫ਼ਾ

ਮਾਰਕਸਵਾਦੀ ਫ਼ਲਸਫ਼ਾ ਕਾਰਲ ਮਾਰਕਸ, ਫ੍ਰੇਡਰਿਕ ਏਂਗਲਜ਼ ਅਤੇ ਲੈਨਿਨ ਦੇ ਦਾਰਸ਼ਨਿਕ ਵਿਚਾਰਾਂ ਦੇ ਆਧਾਰ ਤੇ ਉਸਾਰਿਆ ਗਿਆ ਦਾਰਸ਼ਨਿਕ ਸਕੂਲ ਹੈ।

ਇਸ ਦੇ ਤਿੰਨ ਭਾਗ ਹਨ। ਸੋਧੋ

  1. ਦਵੰਦਾਤਮਕ ਪਦਾਰਥਵਾਦ
  2. ਇਤਿਹਾਸਕ ਪਦਾਰਥਵਾਦ
  3. ਦਰਸ਼ਨ ਦਾ ਇਤਿਹਾਸ