ਮਾਰੀਨਾ ਤਸਵਾਤਾਏਵਾ

‎ਮਾਰੀਨਾ ਇਵਾਨੋਵਨਾ ਤਸਵਾਤਾਏਵਾ‎ (ਰੂਸੀ: Мари́на Ива́новна Цвета́ева; IPA: [mɐˈrʲinə ɪˈvanəvnə tsvʲɪˈtaɪvə]; ‎8 ‎ਅਕਤੂਬਰ [ਪੁ.ਤ. 26 ਸਤੰਬਰ‎] 1892 – 31 ‎ਅਗਸਤ 1941) ਦਾ ਸ਼ੁਮਾਰ ਰੂਸ ਦੀਆਂ ਮੁਮਤਾਜ਼ ਕਵਿਤਰੀਆਂ ਵਿੱਚ ਹੁੰਦਾ ‏ਹੈ। ਇਸ ਦੇ ਕੰਮ ਨੂੰ ਵੀਹਵੀਂ ਸਦੀ ਦੇ ਰੂਸੀ ਸਾਹਿਤ ਵਿੱਚ ਉਘਾ ਮੁਕਾਮ ਹਾਸਲ ਹੈ।[1]

ਮਾਰੀਨਾ ਤਸਵਾਤਾਏਵਾ
ਮਾਰੀਨਾ ਤਸਵਾਤਾਏਵਾ 1925 ਵਿੱਚ
ਮਾਰੀਨਾ ਤਸਵਾਤਾਏਵਾ 1925 ਵਿੱਚ
ਜਨਮਮਾਰੀਨਾ ਇਵਾਨੋਵਨਾ ਤਸਵਾਤਾਏਵਾ‎ ‎
(1892-10-08)8 ਅਕਤੂਬਰ 1892
ਮਾਸਕੋ, ਰੂਸੀ ਸਲਤਨਤ
ਮੌਤ31 ਅਗਸਤ 1941(1941-08-31) (ਉਮਰ 48)
ਯੁਲਾਬੁੱਗਾ, ਤਾਤਾਰਸਤਾਨ, ਰੂਸ
ਕਲਮ ਨਾਮਤਸਵਾਤਾਏਵਾ
ਕਿੱਤਾਕਵੀ, ਲੇਖਕ
ਰਾਸ਼ਟਰੀਅਤਾਰੂਸੀ
ਸਿੱਖਿਆਪੈਰਿਸ ਯੂਨੀਵਰਸਿਟੀ, ਪੈਰਿਸ
ਸ਼ੈਲੀਨਜ਼ਮ, ਮਜ਼ਾਹਮਤੀ ਸ਼ਾਇਰੀ
ਸਾਹਿਤਕ ਲਹਿਰਰੂਸੀ ਇਨਕਲਾਬ
ਜੀਵਨ ਸਾਥੀਸਰਗਈ ਯੇਫ਼ਰਨ

ਹਵਾਲੇ ਸੋਧੋ

  1. "Tsvetaeva, Marina Ivanovna" Who's Who in the Twentieth Century۔ Oxford University Press, 1999.