ਮੈਸੀਅਰ 3

ਚਾਰਲਸ ਮੈਸੀਅਰ ਦੀ ਮੈਸੀਅਰ ਸੂਚੀ ਵਿੱਚੋਂ ਮੈਸੀਅਰ 3

ਮੈਸੀਅਰ 3 (ਐਮ.3 ਜਾਂ ਐਨ.ਜੀ.ਸੀ.5272 ਵੀ ਕਿਹਾ ਜਾਂਦਾ ਹੈ) ਤਾਰਿਆਂ ਦਾ ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਕੇਨੀਜ਼ ਵਿਨੈਟੀਸਾਈ ਦਾ ਉੱਤਰੀ ਤਾਰਾਮੰਡਲ ਹੈ। ਇਸਦੀ ਖੋਜ ਚਾਰਲਸ ਮੈਸੀਅਰ ਵੱਲੋਂ 3 ਮਈ 1764 ਅਤੇ 1784 ਦੇ ਆਸ-ਪਾਸ ਵਿਲੀਅਮ ਹਾਰਸ਼ੇਲ ਵੱਲੋਂ ਤਾਰਿਆਂ ਦੀ ਪਹਿਚਾਣ ਕੀਤੀ ਗਈ ਸੀ। ਉਦੋਂ ਤੋਂ ਹੀ, ਅਧਿਐਨ ਕਰਨ ਲਈ ਇਹ ਸਭ ਤੋਂ ਚੰਗਾ ਗੋਲਾਕਾਰ ਗੁੱਛਾ ਬਣ ਗਿਆ ਹੈ। ਇਸ ਗੁੱਛੇ ਦੇ ਆਮ ਪਰਿਵਰਤਨੀ ਤਾਰਿਆਂ ਦੀ ਗਿਣਤੀ ਦੀ ਸਨਾਖ਼ਤ ਕਰਨ ਦਾ ਕੰਮ 1913 ਵਿੱਚ ਇੱਕ ਅਮਰੀਕੀ ਖਗੋਲ ਸ਼ਾਸਤਰੀ ਸੋਲਨ ਇਰਵਿੰਗ ਬੇਲੀ ਵੱਲੋਂ ਆਰੰਭ ਕੀਤਾ ਗਿਆ ਸੀ ਅਤੇ ਇਸਦੇ ਪਰਿਵਰਤਨੀ ਮੈਂਬਰਾਂ ਦੀ ਸ਼ਨਾਖ਼ਤ 2004 ਤੱਕ ਜਾਰੀ ਰਹੀ ਹੈ।

ਐਨ.ਜੀ.ਸੀ.5272
Messier 3 - Adam Block - Mount Lemmon SkyCenter - University of Arizona
Mount Lemmon SkyCenter image of ਮੈਸੀਅਰ 3 ਦਾ ਮਾਉਂਟ ਲੈਮਨ ਸਕਾਈਸੈਂਟਰ 'ਚੋਂ ਦ੍ਰਿਸ਼
ਨਿਰੀਖਣ ਅੰਕੜੇ (ਜੇ.2000 ਜੁਗ)
ਕਲਾਸVI[1]
ਤਾਰਾਮੰਡਲਕੇਨੀਜ਼ ਵਿਨੈਟੀਸਾਈ
ਸੱਜੇ ਪਾਸੇ ਚੜ੍ਹਾਈ13h 42m 11.62s[2]
ਝੁਕਾਵ+28° 22′ 38.2″[2]
ਦੂਰੀ33.9 kly (10.4 kpc)[3]
ਸਪੱਸ਼ਟ ਪਰਿਮਾਨ (V)+6.2[4]
ਸਪੱਸ਼ਟ ਪਸਾਰ (V)18′.0
ਭੌਤਿਕੀ ਵਿਸ਼ੇਸ਼ਤਾਈਆਂ
ਪੁੰਜ4.5×105[5] M
ਅਰਧਵਿਆਸ90 ly
ਜਵਾਰਭਾਟੀ ਅਰਧਵਿਆਸ113 ly (30 pc)[mean][6]
Metallicity = –1.34[7] dex
ਅੰਦਾਜਨ ਉਮਰ11.39 Gyr[7]
ਹੋਰ ਨਾਂਅNGC 5272[4]
ਇਹ ਵੀ ਦੇਖੋ: ਗੋਲ ਗੁੱਛਾ, ਗੋਲ ਗੁੱਛਿਆਂ ਦੀ ਸੂਚੀ

ਹਵਾਲੇ ਸੋਧੋ

  1. Thompson, Robert Bruce; Thompson, Barbara Fritchman (2007), Illustrated guide to astronomical wonders, DIY science O'Reilly Series, O'Reilly Media, Inc., p. 137, ISBN 0-596-52685-7.
  2. 2.0 2.1 ਗੋਲਡਸਬਰੀ, ਰਿਆਨ; et al. (ਦਸੰਬਰ 2010), "The ACS Survey of Galactic Globular Clusters. X. New Determinations of Centers for 65 Clusters", ਦ ਐਸਟਰੋਨਾਮਿਕਲ ਜਰਨਲ, 140 (6): 1830–1837, arXiv:1008.2755, Bibcode:2010AJ....140.1830G, doi:10.1088/0004-6256/140/6/1830.
  3. Paust, Nathaniel E. Q.; et al. (February 2010), "The ACS Survey of Galactic Globular Clusters. VIII. Effects of Environment on Globular Cluster Global Mass Functions", The Astronomical Journal, 139 (2): 476–491, Bibcode:2010AJ....139..476P, doi:10.1088/0004-6256/139/2/476.
  4. 4.0 4.1 Messier 3, SIMBAD Astronomical Object Database, retrieved 2006-11-15.
  5. Marks, Michael; Kroupa, Pavel (August 2010), "Initial conditions for globular clusters and assembly of the old globular cluster population of the Milky Way", Monthly Notices of the Royal Astronomical Society, 406 (3): 2000–2012, arXiv:1004.2255, Bibcode:2010MNRAS.406.2000M, doi:10.1111/j.1365-2966.2010.16813.x. Mass is from MPD on Table 1.
  6. ਬ੍ਰੋਸ਼, ਪੀ.; ਓਡਨਕਿਰਚੇਨ, ਐੱਮ.; ਜੈੱਫ਼ਰਟ, ਐੱਮ. (March 1999). "Instantaneous and average tidal radii of globular clusters". ਨਿਊ ਐਸਟਰੋਨਾਮੀ. 4 (2): 133–139. Bibcode:1999NewA....4..133B. doi:10.1016/S1384-1076(99)00014-7. Retrieved 7 ਦਸੰਬਰ 2014.
  7. 7.0 7.1 Forbes, Duncan A.; Bridges, Terry (May 2010), "Accreted versus in situ Milky Way globular clusters", Monthly Notices of the Royal Astronomical Society, 404 (3): 1203–1214, arXiv:1001.4289, Bibcode:2010MNRAS.404.1203F, doi:10.1111/j.1365-2966.2010.16373.x.

ਹਵਾਲੇ ਵਿੱਚ ਗਲਤੀ:<ref> tag with name "aj129_1_267" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "aaa487_1_185" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "machholz2002" defined in <references> is not used in prior text.

ਬਾਹਰੀ ਕੜੀਆਂ ਸੋਧੋ