ਮ੍ਰਿਦੁਲਾ ਸਿਨਹਾ (ਜਨਮ 27 ਨਵੰਬਰ 1942) ਗੋਆ, ਭਾਰਤ ਦੀ ਗਵਰਨਰ ਹੈ।[2] ਓਹ ਇੱਕ ਨਾਮਵਰ ਹਿੰਦੀ ਲੇਖਿਕਾ ਹੈ, ਅਤੇ ਰਾਜਨੀਕ ਨਾਲ ਸੰਬੰਧ ਰਖਦੀ ਹੈ[3][4]

ਮ੍ਰਿਦੁਲਾ ਸਿਨਹਾ
ਮ੍ਰਿਦੁਲਾ ਸਿਨਹਾ
Governor of Goa
ਦਫ਼ਤਰ ਸੰਭਾਲਿਆ
26 ਅਗਸਤ 2014
ਤੋਂ ਪਹਿਲਾਂOm Prakash Kohli
ਨਿੱਜੀ ਜਾਣਕਾਰੀ
ਜਨਮ (1942-11-27) 27 ਨਵੰਬਰ 1942 (ਉਮਰ 81)
ਮੁਜੱਫਗੜ, ਬਿਹਾਰ
ਜੀਵਨ ਸਾਥੀDr. Ram Kripal Sinha
ਰਿਹਾਇਸ਼Cabo Raj Bhavan, Dona Paula, Goa[1]

ਸਾਹਿਤਕ ਯੋਗਦਾਨ ਸੋਧੋ

  • ੲੇਕ ਥੀ ਰਾਣੀ ੲੇਸੀ ਵੀ (ਸੰਖੇਪ ਜੀਵਨੀ)
  • ਨੲੀ ਦੇਵਅਾਣੀ (ਨਾਵਲ)
  • ਘਰਵਾਸ (ਨਾਵਲ)
  • ਰਾਜਪਥ ਸੇ ਲੋਕਪਥ ਪਰ (ਜੀਵਨੀ)
  • ਜਿਓਂ ਮੇਂਹਦੀ ਕੋ ਰੰਗ (ਨਾਵਲ)
  • ਯਾਯਾਵਰੀ ਆਂਖੋਂ ਸੇ (ਲੇਖ ਸੰਗ੍ਰਹਿ)
  • ਦੇਖਨ ਮੇਂ ਛੋਟੇ ਲਗੇਂ (ਕਹਾਣੀ ਸੰਗ੍ਰਹਿ)
  • ਸੀਤਾ ਪੁਨਿ ਬੋਲੀਂ (ਨਾਵਲ)
  • ਬਿਹਾਰ ਕੀ ਲੋਕ ਕਥਾਏਂ - ਏਕ (ਕਹਾਣੀ ਸੰਗ੍ਰਹਿ)
  • ਬਿਹਾਰ ਕੀ ਲੋਕਕਥਾਏਂ - ਦੋ (ਕਹਾਣੀ ਸੰਗ੍ਰਹਿ)
  • ਢਾਈ ਬੀਘਾ ਜਮੀਨ (ਕਹਾਣੀ ਸੰਗ੍ਰਹਿ)
  • ਮਾਤ੍ਰ ਦੇਹ ਨਹੀਂ ਹੈ ਔਰਤ (ਨਾਰੀ-ਵਿਮਰਸ਼)
  • ਵਿਕਾਸ ਕਾ ਵਿਸ਼ਵਾਸ (ਲੇਖ ਸੰਗ੍ਰਹਿ)
  • ਸਾਕਸ਼ਾਤਕਾਰ(ਕਹਾਣੀ ਸੰਗ੍ਰਹਿ)
  • Nari na kathputli na udanpari(2014) by Yash publications,new delhi
  • Apna jivan(2014) by Yash publications,new delhi
  • Antim ichha(2014) by Yash publications,new delhi
  • Mujhe Kuch Kehna Hain (2015,Poetry) By Yash Publications,New Delhi
  • Aaurat aaviksit purush nahi hain(2015) by Yash publications,new delhi
  • chinta aur chintan ke inderdhanushyain rang by mridula sinha (2016) by yash publications,new delhi
  • indiae women new images on ancient foundation(2016) By yash publications,new delhi
  • ya nari sarvbuteshu (2016) By Yash publications,new delh

ਅੰਗਰੇਜ਼ੀ ਵਿੱਚ ਅਨੁਵਾਦ ਸੋਧੋ

  • Flames of Desire[5]

ਸਨਮਾਨ ਸੋਧੋ

Sinha was conferred upon a Honorary Doctorate by the Babasaheb Bhimrao Ambedkar Bihar University in Muzaffarpur, Bihar.[6][7]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2014-11-02. Retrieved 2016-03-12. {{cite web}}: Unknown parameter |dead-url= ignored (help)
  2. "PRESS COMMUNIQUE". Press Information Bureau. 26 August 2014. Retrieved 26 August 2014.
  3. "Sheila Dikshit resigns; Kalyan Singh is new Governor of Rajasthan". Indian Express. PTI. 26 August 2014. Retrieved 26 August 2014.
  4. "Mridula Sinha appointed Goa Governor". Goa News. Goa News Desk. 26 August 2014. Retrieved 26 August 2014.
  5. "Books by Mridula Sinha". books.google.com. Google Books. Retrieved 26 August 2014.
  6. http://www.telegraphindia.com/1150715/jsp/bihar/story_31540.jsp#.
  7. "ਪੁਰਾਲੇਖ ਕੀਤੀ ਕਾਪੀ". Archived from the original on 2015-09-26. Retrieved 2016-03-12. {{cite web}}: Unknown parameter |dead-url= ignored (help)